Monday, July 14

ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਉ ਅੰਬੇਡਕਰ ਜੀ ਦੇ ਪੑੀ ਨਿਰਵਾਣ ਦਿਵਸ ਸਕੂਲੀ ਬੱਚਿਆ ਨੂੰ ਪਾਠ ਸਮਗਰੀ ਵੰਡ ਕੇ ਅਤੇ ਡੇਗੂਂ ਜਾਗਰੂਕਤਾ ਸੈਮੀਨਾਰ ਕਰਵਾ ਕੇ ਮਨਾਇਆ ਗਿਆ..

ਲੁਧਿਆਣਾ (ਸੰਜੇ ਮਿੰਕਾ) ਡਾ. ਅੰਬੇਡਕਰ ਯੂਥ ਸੈਨਾ ਵਲੋ ਭਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਉ ਅੰਬੇਡਕਰ ਜੀ ਦਾ ਪੑੀ- ਨਿਰਵਾਣ ਦਿਵਸ ਆਰੀਆਂ ਸਮਾਜ ਮੰਦਰ ਹਬੀਬ ਗੰਜ ਵਿਖੇ ਮਨਾਇਆ ਗਿਆ ਜਿਸ ਵਿਚ ਜਰੂਰਤ ਮੰਦਰ ਬਚਿਆ ਨੂੰ ਪਾਠ ਸਮਗਰੀ ਦਿਤੀ ਗਈ ਅਤੇ ਲੋਕਾਂ ਨੂੰ ਡੇਗੂਂ ਦੇ ਪਤੀ ਜਾਗਰੂਕ ਵੀ ਕੀਤਾ ਗਿਆ ਇਸ ਮੋਕੇ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਦੀ ਮੈਂਬਰ ਪੂਨਮ, ਕਾਂਗੜਾ, ਜਿੰਦਰਪਾਲ ਦੜੋਚ,ਸਾਬਕਾ ਵਿਧਾਇਕ ਸੁਰਿੰਦਰ ਡਾਵਰ, ਸਾਬਕਾ ਮੈਂਬਰ ਅਨੂਸੂਚਿਤ ਜਾਤੀਆਂ ਕਮਿਸ਼ਨ ਗਿਆਨ ਚੰਦ , ਕੋਸਂਲਰ ਰਾਜੂ ਥਾਪਰ, ਜਿਲਾ ਮਹਿਲਾ ਕਾਂਗਰਸ ਪਰਧਾਨ ਮਨੀਸਾ ਕਪੂਰ, ਸਾਬਕਾ ਜਿਲਾ ਪੑਧਾਨ ਅਸ਼ਵਨੀ ਸ਼ਰਮਾ, ਬਲਾਕ ਪੑਧਾਨ ਵਿਪਨ ਅਰੋੜਾ, ਸਰਬਜੀਤ ਸਿੰਘ ਸਰਹਾਲੀ, ਉਪ ਪੑਧਾਨ ਵਿਨੈ ਵਰਮਾ, ਗਗਨੇਸ਼ ਪ੍ਰਭਾਕਰ, ਰਿੰਕੂ ਸਿੱਧੜ, ਬੰਸੀ ਲਾਲ ਪੑੇਮੀ, ਸਮਾਗਮ ਦੀ ਪੑਧਾਨਗੀ ਰਾਜਕੁਮਾਰ ਹੈਪੀ, ਦਵਿੰਦਰ ਰਤਨ, ਨਾਮਦੇਵ, ਦਿਲਬਾਗ ਸਿੰਘ ਬਾਘਾ, ਕਾਲਾ ਬਸਰਾ, ਨੇਹਾ ਚਨਾਲਿਆ,ਬਲਬੀਰ ਕੋਰ, ਅਤੇ ਹੋਰ ਮੋਜੂਦ ਸਨ..

About Author

Leave A Reply

WP2Social Auto Publish Powered By : XYZScripts.com