Friday, April 18

ਕ੍ਰਿਸ਼ਚਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੂਆ ਦੇ ਗ੍ਰਹਿ ਵਿਖੇ ਈਸਟਰ ਦੇ ਸਬੰਧ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ

ਲੁਧਿਆਣਾ ,(ਸੰਜੇ ਮਿੰਕਾ, ਵਿਸ਼ਾਲ)-ਕ੍ਰਿਸ਼ਚਨ ਯੂਨਾਈਟਿਡ ਫੈਡਰੇਸ਼ਨ ਦੇ  ਪ੍ਰਧਾਨ ਅਲਬਰਟ ਦੂਆ ਦੇ  ਗ੍ਰਹਿ ਵਿਖੇ ਈਸਟਰ  ਦੇ ਸਬੰਧ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ  ਜਿਸ ਵਿੱਚ ਕਈ ਨਾਮੀ ਸਖਸ਼ੀਅਤਾਂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕ੍ਰਿਸ਼ਚਨ ਯੁਨਾਈਟਡ ਫੈਡਰੇਸ਼ਨ ਦੇ ਪ੍ਰਧਾਨ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦੇ ਦਿਨ ਪ੍ਰਭੂ ਯਿਸੂ ਮੀਸ਼ੂ ਦੁਨੀਆਂ ਦਾ ਉਪਹਾਰ ਕਰਨ ਲਈ ਇਸ ਦੁਨੀਆਂ ਤੋਂ ਚਲੇ ਗਏ ਸਨ ਅਤੇ ਜਿਸ ਦੇ ਚੱਲਦਿਆਂ ਅੱਜ ਦਾ ਦਿਨ ਗੁੱਡ ਫ੍ਰਾਈਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ  ਅਤੇ ਅੱਜ ਦੇ ਦਿਨ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ  ਕੀ ਪ੍ਰਭੂ ਯਿਸੂ ਮਸੀਹ ਦਾ ਇੱਕੋ ਸੰਦੇਸ਼ ਸੀ ਕਿ ਆਪਸ ਦੇ ਵਿੱਚ  ਅਤੇ ਜਾਤ ਪਾਤ ਨੂੰ ਖ਼ਤਮ ਕਰਕੇ  ਪਿਆਰ ਭਾਵਨਾ ਨਾਲ ਰਹਿਣਾ ਚਾਹੀਦਾ ਹੈ ਅਤੇ ਪ੍ਰਭੂ ਯਸ਼ੂ ਮਿਸ਼ੂ   ਦੇ ਦਿਖਾਏ ਹੋਏ ਰਸਤਿਆਂ ਤੇ ਚੱਲਣਾ ਚਾਹੀਦਾ ਹੈ ਇਸ ਮੌਕੇ ਕੋਸਲਰ ਦਿਲਰਾਜ ਸਿੰਘ ਜੋਨਸਨ ਗਿੱਲ ਅਤੇ ਹੋਰ ਨਾਮੀ ਚਿਹਰੇ ਵੀ ਸ਼ਾਮਿਲ ਰਹੇ

About Author

Leave A Reply

WP2Social Auto Publish Powered By : XYZScripts.com