Browsing: featured

ਡਿਪਟੀ ਕਮਿਸ਼ਨਰ ਵੱਲੋਂ ਜਨਤਕ ਹਿੱਤ ‘ਚ ਲਿਆ ਵੱਡਾ ਫੈਸਲਾ
By

ਪੱਤਰਕਾਰਾਂ, ਸਰਕਾਰੀ/ਨਿੱਜੀ ਬੈਂਕਾਂ ਦੇ ਕਰਮਚਾਰੀਆਂ, ਸਰਕਾਰੀ/ਪ੍ਰਾਈਵੇਟ ਸਕੂਲਾਂ, ਅਨਾਜ ਏਜੰਸੀਆਂ ਦਾ ਸਟਾਫ, ਨਿਆਂਇਕ ਅਧਿਕਾਰੀ/ਅਦਾਲਤ ਦਾ ਸਟਾਫ/ਐਡਵੋਕੇਟ, ਗੈਰ-ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਦੇ ਮੈਂਬਰਾਂ ਲਈ ਖੋਲੀ ਕੋਰੋਨਾ ਵੈਕਸੀਨੇਸ਼ਨਕੋਵਿਡ-19 ਦੀ ਰੋਕਥਾਮ…

ਡੀ.ਸੀ. ਵੱਲੋਂ ਕੋਵਿਡ-19 ਵੈਕਸੀਨ ਦਾ ਦੂਜਾ ਟੀਕਾ ਲਗਵਾਇਆ, ਉਨ੍ਹਾਂ ਦੀ ਪਤਨੀ ਨੇ ਵੀ ਲਈ ਪਹਿਲੀ ਖੁਰਾਕ
By

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਥਾਨਕ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕੋਵਿਡ-19 ਵੈਕਸੀਨ ਦਾ ਦੂਜਾ ਟੀਕਾ ਲਗਵਾਇਆ।…

ਰਾਤ ਦੇ ਸਮੇ ਸ਼ਰਾਬ ਦੀਆਂ ਦੁਕਾਨਾਂ 11 ਵਜੇ ਅਤੇ ਹੋਟਲ/ਢਾਬੇ 11:30 ਵਜੇ ਤੋਂ ਬਾਅਦ ਖੁੱਲੇ ਰਹਿਣ ‘ਤੇ ਪਾਬੰਦੀ
By

ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਵੱਖ-ਵੱਖ ਪਾਬੰਦੀ ਹੁਕਮ ਜਾਰੀ ਲੁਧਿਆਣਾ, (ਸੰਜੇ ਮਿੰਕਾ) – ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਜ਼ਾਬਤਾ ਫੌਜਦਾਰੀ ਸੰਘਤਾ 1973(1974 ਦਾ ਐਕਟ ਨੰ…

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ
By

ਕੋਵਿਡ-19 ਪ੍ਰੋਟੋਕਾਲ ਦੀ ਸਖਤੀ ਨਾਲ ਕਰਨ ਪਾਲਣਾਂ, ਨਹੀਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿੱਚ ਰਾਤ ਦਾ ਕਰਫਿਊ ਲਗਾਉਣ ਵਿੱਚ ਨਹੀਂ ਵਰਤੀ ਜਾਵੇਗੀ ਕੋਈ ਢਿੱਲਫੇਸਬੁੱਕ ਲਾਈਵ ਸੈਸ਼ਨ…

ਜ਼ਿਲ੍ਹਾ ਲੁਧਿਆਣਾ – ਪਿਛਲੇ 24 ਘੰਟਿਆਂ ਦੌਰਾਨ ਕੁਲ 125 ਨਵੇਂ ਮਰੀਜ਼ ਅਤੇ 25 ਹੋਰ ਰਾਜਾਂ/ਜ਼ਿਲ੍ਹਿਆਂ ਦੇ ਪੋਜ਼ਟਿਵ ਪਾਏ ਗਏ
By

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 4038 ਸੈਂਪਲ ਲਏਮਰੀਜ਼ਾਂ ਦੇ ਠੀਕ ਹੋਣ ਦੀ ਦਰ 93.19% ਹੋਈ ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ…

ਕੋਵਿਡ-19 ਪ੍ਰੋਟੋਕਾਲ ਦੀ ਉਲੰਘਣਾਂ ਕਰਨ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਰਜ਼ ਕੀਤੀ ਜਾਵੇਗੀ ਐਫ.ਆਈ.ਆਰ. – ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ
By

ਉਲੰਘਣਾ ਹੋਣ ਦੀ ਸੂਰਤ ‘ਚ ਨਾ ਸਿਰਫ ਪ੍ਰਬੰਧਕਾਂ ਵਿਰੁੱਧ, ਬਲਕਿ ਜਾਇਦਾਦ ਦੇ ਮਾਲਕ ਖ਼ਿਲਾਫ਼ ਵੀ ਦਰਜ ਕੀਤੀ ਜਾਵੇਗੀ ਐਫ.ਆਈ.ਆਰ.ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਾਰਮਿਕ ਸੰਸਥਾਨਾਂ ਦੇ ਮੁਖੀਆਂ ਨੂੰ…

अंतरास्ट्रीय महिला दिवस पर योग ट्रेनर सिम्मी मक्कड़ की तरफ से रोज गार्डन में महिलाओं के लिए योग वर्कशॉप का आयोजन
By

लुधियाना,(विशाल,आयुष मित्तल)-अंतरास्ट्रीय महिला दिवस के उपलक्ष्य में योग ट्रेनर सिम्मी मक्कड़ की तरफ से लुधियाना के रोज गार्डन में महिलाओं के लिए योग वर्कशॉप का आयोजन…

ਗਾਇਕ ਸਰਦੂਲ ਸਿਕੰਦਰ ਦੇ ਘਰ ਨੂੰ ਜਾਣ ਵਾਲੀ ਸੜਕ ਦਾ ਨਾਮ ਸਰਦੂਲ ਸਿਕੰਦਰ ਮਾਰਗ ਰੱਖਿਆ ਜਾਵੇਗਾ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ
By

ਗਾਇਕ ਸਰਦੂਲ ਸਿਕੰਦਰ ਦੀ ਯਾਦਗਰ ਬਨਾਉਣ ਦਾ ਫੈਸਲਾ ਪਰਿਵਾਰ ਦੀ ਸਲਾਹ ਨਾਲ ਲਿਆ ਜਾਵੇਗਾ : ਧਰਮਸੋਤਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਹਲਕਾ ਖੰਨਾ ਦੇ ਵਿਧਾਇਕ ਗੁਰਕੀਰਤ…

ਐਮ.ਸੀ.ਐਲ. ਵੱਲੋਂ ਬੱਸ ਅੱਡਾ ਲੁਧਿਆਣਾ ਤੋਂ 1 ਕਰੋੜ ਰੁਪਏ ਦਾ ਵਸੁਲਿਆ ਪ੍ਰਾਪਰਟੀ ਟੈਕਸ
By

ਕਮਿਸ਼ਨਰ ਵੱਲੋਂ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਨੂੰ ਅਪੀਲ, ਬਣਦਾ ਪ੍ਰਾਪਰਟੀ ਟੈਕਸ ਤੁਰੰਤ ਕਰਵਾਇਆ ਜਾਵੇ ਜਮ੍ਹਾਂ ਲੁਧਿਆਣਾ, (ਸੰਜੇ ਮਿੰਕਾ) – ਨਗਰ ਨਿਗਮ ਲੁਧਿਆਣਾ ਵੱਲੋਂ ਅੱਜ ਬੱਸ ਅੱਡਾ…

ਪੰਜਾਬ ਪੁਲਿਸ ਨੇ ਲੁਧਿਆਣਾ ਦੇ ਅੰਤਰ-ਰਾਜੀ ਸੈਕਸ ਰੈਕਟ ਦਾ ਕੀਤਾ ਪਰਦਾਫਾਸ਼
By

ਗਿਰੋਹ ਦੀ ਮੁੱਖ ਔਰਤ ਸਮੇਤ 10 ਕੁੜੀਆਂ ਗਿ੍ਰਫਤਾਰਕੋਵਿਡ ਦੌਰਾਨ ਲੋੜਵੰਦ ਜਵਾਨ ਲੜਕੀਆਂ ਨੂੰ ਵਰਗਲ਼ਾਕੇ ਜ਼ਬਰਨ ਦੇਹ-ਵਪਾਰ ਵਿੱਚ ਲਾਉਂਦੀ ਸੀ ਔਰਤਦੇਹ-ਵਪਾਰ ਚਲਾਉਣ ਵਾਲੀ ਔਰਤ ਦੇ ਘਰੋਂ ਪਾਬੰਦੀਸ਼ੁਦਾ…

1 68 69 70 71 72 82