Browsing: featured

ਲੁਧਿਆਣਾ ਵੱਲੋਂ ਇੱਕ ਦਿਨ ‘ਚ 1.31 ਲੱਖ ਕੋਵਿਡ ਟੀਕੇ ਲਗਾ ਕੇ, ਨਵਾਂ ਕੀਰਤੀਮਾਨ ਕੀਤਾ ਸਥਾਪਤ
By

ਲੁਧਿਆਣਾ, (ਸੰਜੇ ਮਿੰਕਾ) – ਇੱਕ ਨਵੀ ਪੁਲਾਂਘ ਪੁੱਟਦਿਆਂ, ਲੁਧਿਆਣਾ ਨੇ ਐਤਵਾਰ ਨੂੰ ਜ਼ਿਲ੍ਹੇ ਭਰ ਵਿੱਚ 131993 ਲੱਖ ਕੋਵਿਡ ਖੁਰਾਕਾਂ ਦੇ ਨਾਲ ਇੱਕ ਦਿਨ ਵਿੱਚ ਸਭ ਤੋਂ…

ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਪੁਲਿਸ ਨੂੰ ਤਿਉਹਾਰਾਂ ਦੇ ਸੀਜ਼ਨ ਵਿੱਚ ਸ਼ਹਿਰ ਵਾਸੀਆਂ ਲਈ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼
By

ਅਧਿਕਾਰੀਆਂ ਨੂੰ ਪ੍ਰਭਾਵਸ਼ਾਲੀ ਆਵਾਜਾਈ ਪ੍ਰਬੰਧਨ ਲਈ ਵਿਆਪਕ ਯੋਜਨਾ ਤਿਆਰ ਕਰਨ ਦੀਆਂ ਦਿੱਤੀਆਂ ਹਦਾਇਤਾਂਸ਼ਾਮ ਨੂੰ ਪੁਲਿਸ ਲਾਈਨਜ਼ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਦੀ ਕੀਤੀ…

ਪੁਲਿਸ ਕਮਿਸ਼ਨਰ ਵੱਲੋਂ ਭਾਰ ਢੋਹਣ ਵਾਲੀਆਂ ਗੱਡੀਆਂ ‘ਤੇ ਆਮ ਜਨਤਾ ਨੂੰ ਲਿਜਾਣ ਤੇ ਢੋਣ ‘ਤੇ ਪਾਬੰਦੀ ਦੇ ਹੁਕਮ ਜਾਰੀ
By

ਲੁਧਿਆਣਾ, (ਸੰਜੇ ਮਿੰਕਾ)- ਪੁਲਿਸ ਕਮਿਸ਼ਨਰ ਲੁਧਿਆਣਾ ਸ. ਨੌਨਿਹਾਲ ਸਿੰਘ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਂਪੇ ਗਏ…

यूथ कांग्रेस ने लखविंदर चौधरी को सौंपी विधानसभा पूर्वी युवा कांग्रेस अध्यक्ष पद की कमान
By

मंत्री आशू,यूथ कांग्रेस अध्यक्ष ढिल्लो, मुज्जमिल अली खान व लुधियाना यूथ कांग्रेस अध्यक्ष योगेश हांडा ने सौंपा नियुक्ति पत्र लुधियाना (संजय मिंका) युवा कांग्रेस नेतृत्व ने…

विधायक डावर ने ढोका मोहल्ले के नाले को ढंकने का काम शुरू करवाने के लिए नगर निगम टीम के साथ लिया जायजा
By

लुधियाना (संजय मिंका) हल्का सेंट्रल में विकास कार्य की गति को तेज करते हुए आज विधायक सुरिन्दर डावर एव सीनियर डिप्टी मेयर शाम सुन्दर मल्होत्रा और…

ਬੁੱਢੇ ਨਾਲੇ ਵਿੱਚ ਪਾਣੀ ਛੱਡਣ ਨਾਲ ਬੀ.ਓ.ਡੀ. ਤੇ ਸੀ.ਓ.ਡੀ. ਦਾ ਪੱਧਰ ਘਟਿਆ – ਭਾਰਤ ਭੂਸ਼ਣ ਆਸ਼ੂ
By

ਆਸ਼ੂ ਵੱਲੋਂ ਬੁੱਢਾ ਨਾਲਾ ਕਾਇਆ ਕਲਪ ਪ੍ਰੋਜੈਕਟ ਦਾ ਲਿਆ ਜਾਇਜ਼ਾਅਧਿਕਾਰੀਆਂ ਨੂੰ ਪ੍ਰੋਜੈਕਟ ‘ਚ ਤੇਜ਼ੀ ਲਿਆਉਂਦਿਆਂ ਤੈਅ ਸਮੇਂ ‘ਚ ਪੂਰਾ ਕਰਨ ਦੇ ਨਿਰਦੇਸ਼ ਲੁਧਿਆਣਾ, (ਸੰਜੇ ਮਿੰਕਾ) -…

ਵਿਧਾਇਕ ਤੇ ਡੀ.ਸੀ. ਵੱਲੋਂ ਸਰਕਾਰੀ ਸੇਵਾਵਾਂ ਲਈ ਇੱਕ ਯੂਨੀਫਾਈਡ ਸਟੇਟ ਹੈਲਪਲਾਈਨ ‘1100’ ਕੀਤੀ ਜਾਰੀ
By

ਸਰਕਾਰੀ ਕਾਲਜਾਂ ਲਈ ਸਟੇਟ ਐਡਮਿਸ਼ਨ ਪੋਰਟਲ ਵੀ ਕੀਤਾ ਸਮਰਪਿਤਸਰਕਾਰ ਨਾਗਰਿਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਸਰਬੋਤਮ ਤਰਜ਼ੀਹ ਦੇਣ ਲਈ ਹੈ ਵਚਨਬੱਧ – ਵਿਧਾਇਕ ਡਾਵਰ ਤੇ ਡੀ.ਸੀ.…

News Waves
ਮੁੱਖ ਮੰਤਰੀ ਵਲੋਂ ਅਨੁਸੂਚਿਤ ਜਾਤੀਆਂ ਦੇ 50 ਹਜ਼ਾਰ ਦੇ ਕਰਜ਼ੇ ਮਾਫ ਕਰਨ ਦਾ ਐਲਾਨ
By

ਅਨੁਸੂਚਿਤ ਜਾਤੀਆਂ ਦੇ ਕਰਜਦਾਰਾਂ ਨੂੰ 41.48 ਕਰੋੜ ਰੁਪਏ ਦੀ ਮਿਲੇਗੀ ਰਾਹਤ- ਇੰਜ: ਮੋਹਨ ਲਾਲ ਸੂਦਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ…

ਗਮਾਡਾ ਵੱਲੋਂ ਐਲ.ਓ.ਆਈ ਅਤੇ ਅਲਾਟਮੈਂਟਾਂ ਦੀ ਦੇਰੀ ਨੂੰ ਲੈ ਕੇ ਐੱਮ.ਪੀ ਤਿਵਾੜੀ ਨੂੰ ਮਿਲਿਆ ਵਫ਼ਦ
By

ਮੁਹਾਲੀ, (ਸੰਜੇ ਮਿੰਕਾ) : ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ ਵੱਲੋਂ ਐਰੋਸਿਟੀ ਮੁਹਾਲੀ ਦੀ ਸਥਾਪਨਾ ਵਾਸਤੇ ਅਕਵਾਇਰ ਕੀਤੀ ਜ਼ਮੀਨ ਬਦਲੇ ਕੀਤੀ ਜਾਣ ਵਾਲੀ ਅਲਾਟਮੈਂਟ ਲਈ ਐਲਓਆਈ ਅਤੇ…

विधायक पुत्र मानिक डावर ने वार्ड नं 57 के ओहदेदारो की मीटिंग को किया संबोधित
By

वार्ड में बूथ स्तर पर जाकर सुनो लोगों की समस्या: मानिक डावरलुधियाना (रिशव) आज वार्ड नं 57 में हल्का सेंट्रल से विधायक श्री सुरिन्दर डावर के…

1 59 60 61 62 63 82