Browsing: Social

महिला दिवस सप्ताह मनाते हुए लुधियाना के इनर व्हील क्लब ने विभिन्न क्षेत्रों की महिलाओं को सम्मानित किया
By

लुधियाना (विशाल, अरुण जैन)- महिला दिवस सप्ताह मनाते हुए लुधियाना के इनर व्हील क्लब ने आज सतलुज क्लब में आयोजित एक विशेष समारोह में विभिन्न क्षेत्रों…

12-14 ਸਾਲ ਦੇ ਬੱਚਿਆਂ ਦਾ ਹੋਵੇਗਾ ਮੁਫ਼ਤ ਕੋਵਿਡ ਟੀਕਾਕਰਣ – ਸਿਵਲ ਸਰਜਨ ਡਾ. ਐਸ.ਪੀ.ਸਿੰਘ
By

ਲੁਧਿਆਣਾ, (ਸੰਜੇ ਮਿੰਕਾ)  – ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ 12 ਤੋ 14 ਸਾਲ ਦੇ ਬੱਚਿਆਂ ਦਾ ਮੁਫ਼ਤ ਕੋਵਿਡ ਟੀਕਾਕਰਣ ਹੋਵੇਗਾ ਜਿਸਦੀ ਸ਼ੁਰੂਆਤ ਅੱਜ ਸਿਵਲ…

ਵਿਸ਼ਵ ਅਮਨ ਦੀ ਸਲਾਮਤੀ ਲਈ ਕਲਮਾਂ, ਬੁਰਸ਼ਾਂ ਸਾਜ਼ਾਂ ਵਾਲਿਆਂ ਦਾ ਮਜਬੂਤ ਕਾਫ਼ਲਾ ਬਣਾਉਣ ਦੀ ਲੋੜ- ਫ਼ਖ਼ਰ ਜ਼ਮਾਂ
By

ਲਾਹੌਰ: (ਸੰਜੇ ਮਿੰਕਾ)  ਲਾਹੌਰ ਸਥਿਤ ਡੇਵਿਸ ਰੋਡ ਤੇ ਹੋਟਲ ਪਾਕ ਹੈਰੀਟੇਜ ਵਿੱਚ ਅੱਜ ਸ਼ੁਰੂ ਹੋਈ 31ਵੀਂ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਦਾ ਉਦਘਾਟਨੀ ਭਾਸ਼ਨ ਦਿੰਦਿਆਂ ਵਿਸ਼ਵ ਪੰਜਾਬੀ…

आल इंडिया श्वेतांबर स्थानकवासी जैन कान्फ्रेंस (युवा शाखा)पंजाब जोन -2 द्वारा लुधियाना में फ्री एक्यूप्रेशर कैम्प आयोजित किया गया
By

लुधियाना (अरुण जैन)आल इंडिया श्वेतांबर स्थानकवासी जैन कान्फ्रेंस (युवा शाखा) पंजाब जोन -2* की तरफ़ से जैन स्थानक रुपा मिस्त्री गली (आत्म गद्दी) लुधियाना में पहले…

15 ਮਾਰਚ ਤੋਂ 18 ਮਾਰਚ ਤੀਕ ਲਾਹੌਰ(ਪਾਕਿਸਤਾਨ) ਵਿਖੇ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਲਈ 50 ਮੈਂਬਰੀ ਵਫ਼ਦ ਲਾਹੌਰ ਪੁੱਜਾ
By

ਲੁਧਿਆਣਾਃ(ਸੰਜੇ ਮਿੰਕਾ)    – 15 ਮਾਰਚ ਤੋਂ 18 ਮਾਰਚ ਤੀਕ ਲਾਹੌਰ(ਪਾਕਿਸਤਾਨ) ਵਿਖੇ ਹੋ  ਰਹੀ ਵਿਸ਼ਵ ਪੰਜਾਬੀ ਕਾਨਫਰੰਸ ਲਈ ਪੰਜਾਬ, ਅਮਰੀਕਾ, ਦਿੱਲੀ , ਆਸਟਰੀਆ , ਫਰਾਂਸ ਤੋਂ ਆਇਆ…

ਨੈਸ਼ਨਲ ਕਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ) ਵੱਲੋਂ ‘ਆਜ਼ਾਦੀ ਦਾ ਅਮ੍ਰਿਤ’ ਮਹਾਂਉਤਸਵ ਤਹਿਤ ਰੋਜ਼ਗਾਰ ਮੇਲਾ ਕਰਵਾਇਆ ਗਿਆ
By

ਰੋਜ਼ਗਾਰ ਮੇਲੇ ਦੌਰਾਨ 7 ਉੱਘੀਆਂ ਕੰਪਨੀਆਂ ਨੇ ਕੀਤੀ ਸ਼ਮੂਲੀਅਤ, 52 ਉਮੀਦਵਾਰਾਂ ਨੇ ਲਿਆ ਹਿੱਸਾ, 38 ਉਮੀਦਵਾਰ  ਚੁਣੇ ਗਏ ਲੁਧਿਆਣਾ, (ਸੰਜੇ ਮਿੰਕਾ)   – ਨੈਸ਼ਨਲ ਕਰੀਅਰ ਸਰਵਿਸ ਸੈਂਟਰ…

News Waves
ਲੁਧਿਆਣਾ ਜ਼ਿਲ੍ਹੇ ਦੇ ਆਯੁਰਵੈਦਿਕ ਡਾਕਟਰਾਂ ਦਾ ਸਨਮਾਨ ਸਮਾਰੋਹ ਭਲਕੇ 12 ਮਾਰਚ ਨੂੰ
By

ਰਾਜਸਥਾਨ ਡਿਸਪੈਂਸਰੀ RAPL ਗਰੁੱਪ ਮੁੰਬਈ ਜ਼ਿਲ੍ਹੇ ਦੇ ਆਯੁਰਵੈਦਿਕ ਡਾਕਟਰਾਂ ਦਾ ਸਨਮਾਨ ਕਰੇਗਾ ਲੁਧਿਆਣਾ, (ਸੰਜੇ ਮਿੰਕਾ)  – ਰਾਜਸਥਾਨ ਡਿਸਪੈਂਸਰੀ (ਆਰ.ਏ.ਪੀ.ਐਲ. ਗਰੁੱਪ) ਮੁੰਬਈ ਲਾਤੂਰ ਜ਼ਿਲੇ ਦੇ ਉਨ੍ਹਾਂ ਆਯੁਰਵੈਦਿਕ ਡਾਕਟਰਾਂ…

News Waves
ਲੁਧਿਆਣਾ ‘ਚ ਨੈਸ਼ਨਲ ਲੋਕ ਅਦਾਲਤ ਭਲਕੇ
By

ਜ਼ਿਲ੍ਹਾ ਤੇ ਸਬ-ਡਵੀਜ਼ਨ ਪੱਧਰ ਦੀਆਂ ਸਾਰੀਆਂ ਅਦਾਲਤਾਂ ‘ਚ ਬੈਂਚ ਸਥਾਪਤ ਕੀਤੇ ਜਾਣਗੇ ਲੁਧਿਆਣਾ, (ਸੰਜੇ ਮਿੰਕਾ)  – ਮਾਣਯੋਗ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ…

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਹੁਮੰਜ਼ਿਲਾਂ ਪਾਰਕਿੰਗ ਸਟੈਂਡ ਦੀ ਪਾਰਕਿੰਗ ਦਾ ਠੇਕਾ ਰੱਦ
By

ਠੇਕੇਦਾਰ ਵੱਲੋਂ ਸਾਲ 2021-22 ਲਈ ਲਏ ਗਏ ਠੇਕੇ ਦੌਰਾਨ ਉਣਤਾਈਆਂ ਪਾਏ ਜਾਣ ‘ਤੇ ਕੀਤੀ ਗਈ ਕਾਰਵਾਈ3 ਲੱਖ ਰੁਪਏ ਦੀ ਜ਼ਮਾਨਤੀ ਰਾਸ਼ੀ ਵੀ ਕੀਤੀ ਗਈ ਜ਼ਬਤਠੇਕੇਦਾਰ ‘ਜੈ…

1 131 132 133 134 135 348