Browsing: Political

ਵਿਧਾਇਕ ਸਿੱਧੂ ਵੱਲੋਂ ਦਿਵਾਲੀ ਦੇ ਤਿਉਂਹਾਰ ਦੇ ਮੱਦੇਨਜ਼ਰ ਹਲਕੇ ‘ਚ ਸਫਾਈ ਅਭਿਆਨ ਚਲਾਇਆ
By

ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਦੇ ਨਾਲ ਨਗਰ ਨਿਗਮ ਅਧਿਕਾਰੀਆਂ ਵੱਲੋਂ ਆਗਾਮੀ ਦਿਵਾਲੀ ਦੇ ਤਿਉਂਹਾਰ ਨੂੰ…

ਵਿਧਾਇਕ ਬੱਗਾ ਤੇ ਭੋਲਾ ਵੱਲੋਂ ਬਹਾਦੁਰ ਕੇ ਰੋਡ ਦਾ ਕੰਮ ਕਰਵਾਇਆ ਸ਼ੁਰੂ
By

ਤੈਅ ਸਮੇਂ ‘ਚ ਕਰ ਲਿਆ ਜਾਵੇਗਾ ਮੁਕੰਮਲ ਵਪਾਰੀ ਵਰਗ ਨੂੰ ਮਿਲੇਗੀ ਵੱਡੀ ਰਾਹਤ ਲੁਧਿਆਣਾ, (ਸੰਜੇ ਮਿੰਕਾ) – ਵਿਧਾਇਕਾਂ ਸ. ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਚੌਧਰੀ ਮਦਨ…

ਤਾਜਪੁਰ ਰੋਡ ਅਤੇ ਟਿੱਬਾ ਰੋਡ ਫਲਾਈ ਓਵਰ 1 ਮਹੀਨੇ ‘ਚ ਹਲਕੇ ਦੇ ਵਸਨੀਕਾਂ ਲਈ ਕੀਤਾ ਜਾਵੇਗਾ ਸਮਰਪਿਤ
By

ਹਲਕਾ ਪੂਰਬੀ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਪੂਰੀ ਹੋਣ ਨਾਲ ਆਵਾਜਾਈ ਵੀ ਹੋਵੇਗੀ ਸੁਖਾਵੀਂ – ਵਿਧਾਇਕ ਭੋਲਾ ਗਰੇਵਾਲਫਲਾਈ ਓਵਰ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਲਿਆ…

ਵਿਧਾਇਕ ਸਿੱਧੂ ਦੀ ਅਗਵਾਈ ‘ਚ ਹਲਕਾ ਆਤਮ ਨਗਰ ‘ਚ ਵੰਡੇ ਮੁਫ਼ਤ ਗੈਸ ਕੁਨੈਕਸ਼ਨ
By

ਲੁਧਿਆਣਾ, (ਸੰਜੇ ਮਿੰਕਾ) – ਸੂਬੇ ਵਿੱਚ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ…

ਅਨੁਸੂਚਿਤ ਜਾਤੀ ਦੇ 51 ਲਾਭਪਾਤਰੀਆਂ ਨੂੰ ਡੇਅਰੀ ਸਿਖਲਾਈ ਉਪਰੰਤ ਵੰਡੇ ਸਰਟੀਫਿਕੇਟ
By

ਸਿਖਿਆਰਥੀਆਂ ਨੂੰ ਵਿਭਾਗ ਵਲੋਂ 3500 ਰੁਪਏ ਵਜੀਫਾ ਵੀ ਦਿੱਤਾ ਗਿਆ – ਡਿਪਟੀ ਡਾਇਰੈਕਟਰ ਦਲਬੀਰ ਕੁਮਾਰ ਲੁਧਿਆਣਾ, (ਸੰਜੇ ਮਿੰਕਾ) – ਡੇਅਰੀ ਵਿਕਾਸ ਵਿਭਾਗ ਵੱਲੋਂ ਅਨੁਸੂਚਿਤ ਜਾਤੀ ਦੇ…

ਵਿਧਾਇਕ ਭੋਲਾ ਵੱਲੋਂ ਬਹਾਦੁਰਕੇ ਰੋਡ ਦਾਣਾ ਮੰਡੀ ਦਾ ਦੌਰਾ
By

ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ, ਅਧਿਕਾਰੀਆਂ ਨੂੰ ਜਾਰੀ ਕੀਤੇ ਨਿਰਦੇਸਕਿਹਾ! ਅੰਨਦਾਤਾ ਨੂੰ ਮੰਡੀਆਂ ‘ਚ ਕੋਈ ਔਕੜ ਪੇਸ਼ ਨਾ ਆਵੇਕਿਸਾਨ ਨੂੰ ਵੀ ਕੀਤੀ ਅਪੀਲ, ਮੰਡੀਆਂ ਚ ਸੁੱਕੀ…

ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਅਗਵਾਈ ‘ਚ ਹਲਕਾ ਉੱਤਰੀ ਚੱਲ ਰਿਹਾ ਵਿਕਾਸ ਦੀਆਂ ਲੀਹਾਂ ‘ਤੇ
By

ਵਾਰਡ ਨੰਬਰ 93 ‘ਚ ਸੀਵਰੇਜ ਕਾਰਜ਼ਾਂ ਦਾ ਕੀਤਾ ਉਦਘਾਟਨਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਨੂੰ ਪਿਆ ਬੂਰਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ…

ਵਿਧਾਇਕਾ ਛੀਨਾ ਨੇ ਮਾਰਕਫੈੱਡ ਦੇ ਨਵ – ਨਿਯੁਕਤ ਚੇਅਰਮੈਨ ਮੋਹੀ ਨੂੰ ਦਿੱਤੀ ਮੁਬਾਰਕਬਾਦ
By

ਲੁਧਿਆਣਾ , (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਮਾਰਕਫੈੱਡ ਦੇ ਨਵ – ਨਿਯੁਕਤ ਚੇਅਰਮੈਨ ਸ. ਅਮਨਦੀਪ ਸਿੰਘ ਮੋਹੀ…

ਸੰਜੀਵ ਅਰੋੜਾ, ਐਮਪੀ ਨੇ ਸੀਐਮਸੀਐਚ ਮੀਟਿੰਗ ਵਿੱਚ ਮਰੀਜ਼ਾਂ ਲਈ ਕਿਫਾਇਤੀ ਸਰਜਰੀਆਂ ਪ੍ਰਦਾਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ
By

ਲੁਧਿਆਣਾ, (ਸੰਜੇ ਮਿੰਕਾ) : ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਨੇ ਵੀਰਵਾਰ ਨੂੰ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ( ਸੀਐਮਸੀਐਚ), ਲੁਧਿਆਣਾ ਵਿਖੇ ਗਲੋਬਲ ਸਰਜਰੀ ਇੰਡੀਆ ਹੱਬ…

ਵਿਧਾਇਕ ਗੋਗੀ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਵਿਸ਼ੇਸ਼ ਮੁਲਾਕਾਤ
By

ਵੱਖ-ਵੱਖ ਵਿਭਾਗਾਂ ਦੀਆਂ ਸਮੱਸਿਆਵਾਂ ਤੋਂ ਕਰਵਾਇਆ ਜਾਣੂੰ ਮੁੱਖ ਮੰਤਰੀ ਨੇ ਵੀ ਦਿੱਤਾ ਭਰੋਸਾ, ਜਲਦ ਸਮੱਸਿਆਵਾਂ ਦਾ ਕੀਤਾ ਜਾਵੇਗਾ ਨਿਪਟਾਰਾ ਲੁਧਿਆਣਾ, (ਸੰਜੇ ਮਿੰਕਾ) – ਵਿਧਾਨ ਸਭਾ ਹਲਕਾ…

1 36 37 38 39 40 214