ਲੁਧਿਆਣਾ, (ਸੰਜੇ ਮਿੰਕਾ) – ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਅਤੇ ਸ੍ਰੀ ਪੀ.ਐਸ. ਕਾਲੇਕਾ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,…
ਲੁਧਿਆਣਾ, (ਸੰਜੇ ਮਿੰਕਾ) – ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਅਤੇ ਸ੍ਰੀ ਪੀ.ਐਸ. ਕਾਲੇਕਾ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,…
ब्राहामण भलाई बोर्ड के गठन से ब्राहामण समाज को मिला अपनी सम्स्याएं खुद हर करने का अधिकार : डिंपल राणा लुधियाना (विशाल, रिशव )- वरिष्ठ कांग्रेस…
700 ਵਰਗ ਗਜ ਹੋਮ ‘ਤੇ 50 ਲੱਖ ਰੁਪਏ ਦੀ ਆਵੇਗੀ ਲਾਗਤ – ਆਸ਼ੂ਼ ਕਿਹਾ! ਬਜ਼ੁਰਗਾਂ ਦੀ ਚਿਰੋਕਣੀ ਮੰਗ ਰਹੀ ਹੈ ਲੁਧਿਆਣਾ,(ਸੰਜੇ ਮਿੰਕਾ) – ਪੰਜਾਬ ਦੇ ਖੁਰਾਕ, ਸਿਵਲ…
ਲੁਧਿਆਣਾ, (ਸੰਜੇ ਮਿੰਕਾ) ਡਾਇਰੈਕਟਰ ਬਾਗਬਾਨੀ ਪੰਜਾਬ ਸ੍ਰੀਮਤੀ ਸੈਲੇਂਦਰ ਕੌਰ (ਆਈ.ਐਫ.ਐਸ.) ਦੀ ਅਗਵਾਈ ਹੇਠ ਜਿਲ੍ਹਾ ਲੁਧਿਆਣਾ ਵਿਖੇ ਫਲ੍ਹਾਂ ਦੇ ਰੁੱਖਾਂ ਵਿੱਚ ਵਾਧਾ ਕਰਨ ਦੇ ਉਦੇਸ਼ ਅਤੇ ਅੰਤਰ-ਰਾਜੀ…
ਜਲੰਧਰ, (ਸੰਜੇ ਮਿੰਕਾ) ਦੁਨੀਆ ਦੇ ਪ੍ਰਮੁੱਖ ਅੰਤਰਰਾਸ਼ਟਰੀ ਐਕਸਪ੍ਰੈਸ ਸੇਵਾ ਪਦਾਤਾ ਡੀਐਚਐਲ ਐਕਸਪ੍ਰੈਸ ਨੇ ਐਕਸਕਲੂਸਿਵ ਰੱਖੜੀ ਆੱਫਰ ਨੂੰ ਪੇਸ਼ ਕੀਤਾ ਹੈ ਤਾਂ ਕਿ ਉਪਭੋਗਤਾ ਵਿਦੇਸ਼ਾਂ ਵਿੱਚ ਵਸਦੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਤੱਕ ਰੱਖੜੀ ਅਤੇ ਤੋਹਫਿਆਂ ਦੇ ਨਾਲ ਖੁਸ਼ੀਆਂ ਪਹੁੰਚਾ ਸਕਣ | ਉਪਭੋਗਤਾ 26 ਜੁਲਾਈ ਤੋਂ ਅੰਤਰਰਾਸ਼ਟਰੀ ਰੱਖੜੀ ਅਤੇ ਗਿਫਟ ਸ਼ਿਪਮੈਂਟਸ ਤੇ ਨਿਊਨਤਮ 50% ਡਿਸਕਾਊਾਟ ਹਾਸਿਲ ਕਰ ਸਕਦੇ ਹਨ | ਇਹ ਡਿਸਕਾਊਾਟ ਉਪਭੋਗਤਾ 26 ਅਗਸਤ 2021 ਤੋਂ ਦੇਸ਼ ਭਰ ਦੇ 654 ਡੀਐਚਐਲ ਸਰਵਿਸ ਪੁਆਇੰਟਾਂ ਵਿਖੇ 0.5 ਕਿਲੋਗ੍ਰਾਮ ਤੋਂ 2.5 ਕਿਲੋਗ੍ਰਾਮ, 10 ਕਿਲੋਗ੍ਰਾਮ, 15 ਕਿਲੋਗ੍ਰਾਮ ਅਤੇ 20 ਕਿਲੋਗ੍ਰਾਮ ਤੱਕ ਦੇ ਵਜ਼ਨ ਵਾਲੇ ਅੰਤਰਰਾਸ਼ਟਰੀ ਰੱਖੜੀ ਅਤੇ ਗਿਫਟ ਸ਼ਿਪਮੈਂਟਸ ਤੇ ਉਪਲਬਧ ਹੋਵੇਗਾ |”ਇਸ ਮਹਾਮਾਰੀ ਨੇ ਵਰਚੂਅਲ ਇੰਟਰਐਕਸ਼ਨ ਨੂੰ ਵਧਾਇਆ ਹੈ | ਇਹ ਫੈਸਟਿਵ ਆੱਫਰ ਵਿਦੇਸ਼ਾਂ ਵਿੱਚ ਵਸਦੇ ਆਪਣੇ ਪਿਆਰਿਆਂ ਨੂੰ ਇਸ ਤਿਉਹਾਰ ਦੇ ਮੌਕੇ ਇੱਕ ਛੋਹ ਦਾ ਅਹਿਸਾਸ ਪ੍ਰਦਾਨ ਕਰਨ ਲਈ ਪੇਸ਼ ਕੀਤਾ ਗਿਆ ਹੈ | ਅਸੀਂ ਸਮਝਦੇ ਹਾਂ ਕਿ ਉਪਹਾਰ ਦੇਣਾ ਰੱਖੜੀ ਦੇ ਤਿਉਹਾਰ ਦਾ ਇੱਕ ਅਟੁੱਟ ਅੰਗ ਹੈ, ਅਤੇ ਸਾਡਾ ਉਦੇਸ਼ ਆਪਣੇ ਉਪਭੋਗਤਾਵਾਂ ਦੇ ਤਿਉਹਾਰ ਨੂੰ ਹੋਰ ਆਕਰਸ਼ਕ ਬਣਾਉਣਾ ਹੈ | ਇਸ ਆੱਫਰ ਦੇ ਜ਼ਰੀਏ ਡੀਐਚਐਲ ਐਕਸਪ੍ਰੈਸ ਇੰਡੀਆ ਸ਼ਾਨਦਾਰ ਕੀਮਤ ਤੇ ਬਿਹਤਰੀਨ ਸਰਵਿਸਾਂ ਪ੍ਰਦਾਨ ਕਰਨਾ ਚਾਹੁੰਦਾ ਹੈ ਜੋ ਕਿ ਸਾਡੀ ਵੈਲਯੂ ਪ੍ਰੋਪੋਜ਼ੀਸ਼ਨ ਦੇ ਦਿਸ਼ਾ ਵਿੱਚ ਹੀ ਹੈ,” ਸ਼੍ਰੀ ਸੰਦੀਪ ਜੁਨੇਜਾ, ਵਾਈਸ ਪ੍ਰੈਜ਼ੀਡੈਂਟ, ਸੇਲਜ਼ ਅਤੇ ਮਾਰਕਿਟਿੰਗ, ਡੀਐਚਐਲ ਐਕਸਪ੍ਰੈਸ ਇੰਡੀਆ ਨੇ ਕਿਹਾ |
लुधियाना (विशाल,सचिन)-लुधियाना में यंग समाज सेवा संघ की ओर से मासिक राशन वितरण समारोह का आयोजन समिट्री रोड में आयोजित किया गया।जिसमें मुख्य अतिथि के रूप…
ਸਿੱਧੂ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਤੇ ਕਈ ਵਿਧਾਇਕ ਵੀ ਮੌਜੂਦ ਰਹੇ ਕਾਂਗਰਸੀ ਵਰਕਰ ਸਾਡੀ ਪਾਰਟੀ ਦੀ ਆਨ,…
लुधियाना (विशाल, अरुण जैन)- आम आदमी पार्टी (आप) लुधियाना ने केंद्रीय मंत्री मीनाक्षी लेखी द्वारा किसानों के खिलाफ अभद्र भाषा के इस्तेमाल के खिलाफ आज नई…
ए.डी.सी.पी. रुपिन्दर सरा के दिमाग़ी खोज प्रोजैक्ट का उद्देश्य, पीड़ितों को सी.आई.आई. के सहयोग द्वारा पैरों पर खड़ा करना लुधियाना, (संजय मिका )- बलात्कार पीड़ितों को…
ਲੁਧਿਆਣਾ, (ਸੰਜੇ ਮਿੰਕਾ)- ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋ 19 ਜੁਲਾਈ ਤੋ 2 ਅਗਸਤ, 2021 ਤੱਕ ਦਸਤ ਰੋਕੂ ਪੰਦਰਵਾੜਾ…