ਪਿਛਲੇ 3 ਦਿਨਾਂ ਦੌਰਾਨ ਜ਼ਿਲ੍ਹਾ ਲੁਧਿਆਣਾ ‘ਚ 1640 ਸੀਨੀਅਰ ਸਿਟੀਜਨ ਅਤੇ 45-59 ਸਾਲ ਦਰਮਿਆਨ ਗੰਭੀਰ ਬਿਮਾਰੀਆਂ ਤੋਂ ਪੀੜਤ 521 ਵਿਅਕਤੀਆਂ ਨੂੰ ਕੋਵਿਡ-19 ਵੈਕਸੀਨੇਸ਼ਨ ਦਾ ਟੀਕਾ ਲਗਾਇਆ – ਡਿਪਟੀ ਕਮਿਸ਼ਨਰ
ਕਿਹਾ! ਵਸਨੀਕ 29 ਨਿੱਜੀ ਹਸਪਤਾਲਾਂ ਤੇ 21 ਸਰਕਾਰੀ ਹਸਪਤਾਲਾਂ ‘ਚ ਕਰਵਾ ਸਕਦੇ ਹਨ ਵੈਕਸੀਨੇਸ਼ਨਫੇਸਬੁੱਕ ਲਾਈਵ…