Author admin

News Waves
ਸੇਵਾ ਕੇਂਦਰਾਂ ਦਾ ਸਮਾਂ ਮੁੜ ਹੋਇਆ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ
By

ਲੁਧਿਆਣਾ, (ਸੰਜੇ ਮਿੰਕਾ) – ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਲਕੇ 22 ਅਕਤੂਬਰ ਤੋਂ ਜ਼ਿਲ੍ਹੇ ਦੇ ਸਾਰੇ ਸੇਵਾ…

ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ – ਵਿਧਾਇਕ ਭੋਲਾ ਗਰੇਵਾਲ
By

ਜੋਨ-ਬੀ ਵਿਖੇ ਸਫਾਈ ਸੇਵਕਾਂ/ਸੀਵਰਮੈਨਾਂ ਨੂੰ ਸੌਂਪੇ ਨਿਯੁਕਤੀ ਪੱਤਰ ਪੰਜਾਬ ਸਰਕਾਰ ਨੇ 3542 ਸਫਾਈ ਸੇਵਕਾਂ/ਸੀਵਰਮੈਨਾਂ ਦੀਆਂ ਸੇਵਾਵਾਂ ਕੀਤੀਆਂ ਰੈਗੂਲਰ ਲੁਧਿਆਣਾ, (ਸੰਜੇ ਮਿੰਕਾ) – ਸੂਬੇ ਵਿੱਚ ਮੁੱਖ ਮੰਤਰੀ…

ਵਿਧਾਇਕ ਸਿੱਧੂ ਵੱਲੋਂ ਸਫਾਈ ਸੇਵਕਾਂ/ਸੀਵਰਮੈਨਾਂ ਨੂੰ ਸੌਪੇ ਨਿਯੁਕਤੀ ਪੱਤਰ
By

ਕਿਹਾ! ਸਫਾਈ ਸੇਵਕ/ਸੀਵਰਮੈਨ ਸਮਾਜ ਦੀ ਬਿਹਤਰੀ ਲਈ ਹਮੇਸ਼ਾ ਡਟੇ ਰਹਿੰਦੇ ਹਨ ਆਪਣੇ ਬੱਚਿਆਂ ਨੂੰ ਵਧੀਆ ਮਿਆਰੀ ਸਿੱਖਿਆ ਉਪਲਬਧ ਕਰਾਉਣ ‘ਤੇ ਵੀ ਦਿੱਤਾ ਜੋਰ ਲੁਧਿਆਣਾ, (ਸੰਜੇ ਮਿੰਕਾ)…

ਪ੍ਰਸ਼ਾਸਨ ਵੱਲੋਂ ਸੁਚਾਰੂ ਤੇ ਨਿਰਵਿਘਨ ਖਰੀਦ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ – ਡਿਪਟੀ ਕਮਿਸ਼ਨਰ
By

ਕਿਸਾਨਾਂ ਦੀ ਫਸਲ ਦੀ ਖਰੀਦ ਲਈ 109 ਫੀਸਦ ਲਿਫਟਿੰਗ, 103 ਫੀਸਦ ਅਦਾਇਗੀ ਕੀਤੀ ਜਾ ਚੁੱਕੀ –  ਸੁਰਭੀ ਮਲਿਕਦੁਹਾਰਾਇਆ! ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ…

ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਵਾਸੀਆਂ ਨੂੰ ਦੀਵਾਲੀ ਦੀ ਮੁਬਾਰਕਬਾਦ
By

ਲੋਕਾਂ ਨੂੰ ਗ੍ਰੀਨ ਅਤੇ ਵਾਤਾਵਰਣ ਪੱਖੀ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਵਾਸੀਆਂ ਨੂੰ ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਡਿਪਟੀ…

ਰਾਜ ਪੱਧਰੀ ਖੇਡ ਮੁਕਾਬਲਿਆਂ ‘ਚ 1116 ਖਿਡਾਰੀਆਂ ਨੇ ਲਿਆ ਹਿੱਸਾ
By

21-40 ਵਰਗ ‘ਚ 734 ਲੜਕੇ ਤੇ 382 ਲੜਕੀਆਂ ਨੇ ਕੀਤੀ ਸ਼ਮੂਲੀਅਤ ਲੁਧਿਆਣਾ, (ਸੰਜੇ ਮਿੰਕਾ) – ਖੇਡਾਂ ਵਤਨ ਪੰਜਾਬ ਦੀਆਂ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੇ ਰਾਜ ਪੱਧਰੀ ਬਾਸਕਟਬਾਲ,…

आर्य कॉलेज गर्ल्ज़ सेक्शन में धूमधाम से मनाया गया दिवाली मेला !
By

लुधियाना (संजय मिंका) स्थानीय आर्य कॉलेज गर्ल्ज़ सेक्शन में दिवाली मेला बड़ी ही धूमधाम से मनाया गया ! दिवाली के इस भव्य मेले का शुभारंभ आर्य…

ਭਾਜਪਾ ਪਰਿਵਾਰ ਵਿੱਚ ਸ਼ਮੂਲੀਅਤ ਦਸਦੀ ਕਿ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ-ਗੁਪਤਾ
By

ਅਕਾਲੀ ਦੱਲ ਦਿਹਾਤੀ ਅਤੇ ਸ਼ਰਨਜੀਤ ਢਿੱਲੋ ਅਤੇ ਕਾਂਗਰਸ ਨੂੰ ਵੱਡਾ ਝੱਟਕਾਵੱਡੀ ਗਿਣਤੀ ਵਿੱਚ ਅਕਾਲੀ, ਕਾਂਗਰਸ ਤੇ ਆਪ ਪਾਰਟੀ ਦੇ ਲੋਕ ਭਾਜਪਾ ਵਿੱਚ ਸ਼ਾਮਿਲ ਹੋਏਪੰਜਾਬ ਦੇ ਲੋਕਾਂ…

वाल्मीकि महाराज की शिक्षाओं को जीवन में आत्मसात करे :हरकेश मित्तल
By

लुधियाना (संजय मिंका) सर्वजन कल्याण परिषद व बी. एस. एस नगर निगम कर्मचारी संघ द्वारा भगवान बाल्मिकी जी महाराज जी के पावन प्रगट दिवस पर नगर…

ਸਿਵਲ ਸਰਜਨ ਵਲੋ ਮੁੜ ਬਸੇਬਾ ਕੇਦਰ ਜਗਰਾਉ ਦੀ ਕੀਤੀ ਚੈਕਿੰਗ
By

ਲੁਧਿਆਣਾ, (ਸੰਜੇ ਮਿੰਕਾ) ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਹਿੰਤਿਦਰ ਕੌਰ ਕਲੇਰ ਨੇ ਲੁਧਿਆਣਾ ਅਧੀਨ ਆਉਦੇ ਜਗਰਾਉ ਰੀਹੈਬਲੀਟੇਸ਼ਨ ਸੈਟਰ ਅਤੇ…

1 152 153 154 155 156 739