Saturday, May 10

48 ਵੀ ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਕਿਰਪਾਲ ਸਾਗਰ ਅਕੈਡਮੀ ਵਿਖੇ ਸ਼ੁਰੂ ਹੋਈ।

ਲੁਧਿਆਣਾ (ਸੰਜੇ ਮਿੰਕਾ) ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੀ ਜੋ ਕਿ ਕਿਰਪਾਲ ਸਾਗਰ ਅਕੈਡਮੀ ਦੇ ਡਾਕਟਰ ਹਰਭਜਨ ਸਿੰਘ ਸਪੋਰਟਸ ਕੰਪਲੈਕਸ ਤੇ ਸ਼ੁਰੂ ਹੋਈ ਹੈ, ਇਸ ਦੇ ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਮਾਣਯੋਗ ਸਰਦਾਰ ਮੁਖਵਿੰਦਰ ਸਿੰਘ ਜੀ,ਐਸ ਐਸ ਪੀ ਰੂਰਲ , ਜਲੰਧਰ,ਜੋਕਿ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਵੀ ਹਨ, ਉਹਨਾਂ ਦੇ ਨਾਲ ਮਾਣਯੋਗ ਸਰਦਾਰ ਪਰਮਿੰਦਰ ਸਿੰਘ ਜੀ ਹੀਰ,ਏ,ਡੀ,ਸੀ ,ਪੀ ਜਲੰਧਰ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਸੈਕਟਰੀ ਸ੍ਰੀ ਤੇਜਾ ਸਿੰਘ ਜੀ ਨੇ, ਸੈਕਟਰੀ ਡਾਕਟਰ ਜਸਬੀਰ ਸਿੰਘ ਚਾਵਲਾ ਨੇ , ਕੈਪਟਨ ਗੁਰਦੇਵ ਸਿੰਘ ਨੇ ਜੀ ਆਇਆਂ ਨੂੰ ਕਿਹਾ। ਸਬ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ, ਇਸ ਚੈਂਪੀਅਨਸ਼ਿਪ ਅੰਦਰ ਕੁੱਲ 26 ਟੀਮਾਂ ਹਿੱਸਾ ਲੈ ਰਹੀਆਂ ਹਨ।ਉਦਘਾਟਨ ਸਮਾਰੋਹ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਮੁੱਖ ਮਹਿਮਾਨ ਸਰਦਾਰ ਮੁਖਵਿੰਦਰ ਸਿੰਘ ਜੀ ਨੇ ਕਿਹਾ, ਇਸ ਟੂਰਨਾਮੈਂਟ ਦਾ ਮੁੱਖ ਮੰਤਵ ਸਾਡੇ ਇਹਨਾਂ ਬੱਚਿਆਂ ਨੂੰ ਜ਼ਿੰਦਗੀ ਦੇ ਸਹੀ ਮਾਰਗ ਦੀ ਪਹਿਚਾਣ ਕਰਵਾਉ੍ਣਾ ਹੈ।ਖੇਡ ਦਾ ਨਸ਼ਾ ਸਭ ਤੋਂ

About Author

Leave A Reply

WP2Social Auto Publish Powered By : XYZScripts.com