
ਲੁਧਿਆਣਾ, (ਸੰਜੇ ਮਿੰਕਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਜਿਲਾਂ੍ਹ ਕਾਂਗਰਸ ਕਮੇਟੀ ਸ਼ਹਿਰੀ ਦੇ ਨਵੇਂ ਬਣਾਏ ਗਏ ਪ੍ਰਧਾਨ ਸੰਜੇ ਤਲਵਾੜ (ਸਾਬਕਾ ਵਿਧਾਇਕ) ਅਤੇ ਜਿਲਾਂ੍ਹ ਕਾਂਗਰਸ ਕਮੇਟੀ ਦੇ ਨਵੇਂ ਬਣਾਏ ਗਏ ਸੀਨੀਅਰ ਵਾਇਸ ਪ੍ਰਧਾਨ ਸ਼ਾਮ ਸੁੰਦਰ ਮਲਹੋਤਰਾਂ (ਸੀਨੀਅਰ ਡਿਪਟੀ ਮੇਅਰ) ਵੱਲੋਂ ਅੱਜ ਰੱਖੇ ਗਏ ਅਹੁੱਦਾ ਸੰਭਾਲ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਹਾਜਰੀ ਵਿੱਚ ਜਿਲਾਂ੍ਹ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾਂ ਵੱਲੋਂ ਜਿਲਾਂ੍ਹ ਕਾਂਗਰਸ ਕਮੇਟੀ ਦੀ ਜਿੰਮੇਵਾਰੀ ਸੰਜੇ ਤਲਵਾੜ ਜੀ ਨੂੰ ਸਿਰੋਪਾ ਪਾ ਕੇ ਸੋਪੀ।ਇਸ ਸਮਾਰੋਹ ਨੂੰ ਸਬੋਧਨ ਕਰਦਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਦੱਸਿਆ ਕਿ ਰਾਹੁਲ ਗਾਂਧੀ ਜੀ ਵੱਲੋਂ ਚਲਾਈ ਜਾ ਰਹੀ ਭਾਰਤ ਜੋੜੋ ਯਾਤਰਾ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਲੁਧਿਆਣਾ ਪਹੁੰਚ ਰਹੀ ਹੈ।ਰਾਹੁਲ ਗਾਂਧੀ ਜੀ ਵੱਲੋਂ ਚਲਾਈ ਜਾ ਰਹੀ ਭਾਰਤ ਜੋੜੋ ਯਾਤਰਾ ਇੱਕਲੀ ਕਾਂਗਰਸ ਪਾਰਟੀ ਦੀ ਯਾਤਰਾ ਨਹੀ ਹੈ, ਰਾਹੁਲ ਗਾਂਧੀ ਇਸ ਯਾਤਰਾ ਦੇ ਰਾਹੀ ਦੇਸ਼ ਦੇ ਸਵਿਧਾਨ ਦੀ ਲੜਾਈ ਲੜ ਰਿਹਾ ਹੈ, ਬੇਰੋਜਗਾਰੀ ਦੀ ਲੜਾਈ ਲੜ ਰਿਹਾ ਹੈ, ਵਪਾਰਿਆ ਦੀ, ਦਲਿਤਾ ਦੀ, ਕਿਸਾਨਾ ਦੀ, ਮਜਦੂਰਾ ਦੀ ਲੜਾਈ ਲੜ ਰਿਹਾ ਹੈ।ਇਸ ਯਾਤਰਾ ਵਿੱਚ ਮੁਸਲਮਾਨ ਮਿਲਕੇ ਨਾਲ ਚੱਲ ਰਹੇ ਹਨ, ਇਸਾਈ ਨਾਲ ਮਿਲਕੇ ਚੱਲ ਰਹੇ ਹਨ, ਹਿੰਦੂ ਸਿੱਖ ਨਾਲ ਮਿਲਕੇ ਚੱਲ ਰਹੇ ਹਨ।ਉਹ ਦੇਸ਼ ਨੂੰ ਜੋੜਣ ਦੀ ਲੜਾਈ ਲੜ ਰਿਹਾ ਹੈ।ਮੈਨੂੰ ਉਮੀਦ ਹੈ ਕਿ ਇਸ ਯਾਤਰਾ ਨੂੰ ਲੁਧਿਆਣਾ ਤੋਂ ਵੱਧ ਤੋਂ ਵੱਧ ਸਹਿਯੋਗ ਮਿਲੇਗਾ ਅਤੇ ਪੰਜਾਬ ਵਿੱਚੋ ਸਭ ਤੋਂ ਵਧਿਆ ਸਵਾਗਤ ਲੁਧਿਆਣਾ ਸ਼ਹਿਰ ਵਿੱਚ ਹੋਵੇਗਾ।ਅੱਜ ਲੋੜ ਹੈ ਕਿ ਅਸੀ ਸਾਰੇ ਰੱਲਕੇ ਪਾਰਟੀ ਵਿੱਚ ਅਨੁਸ਼ਾਸ਼ਨ ਕਾਇਮ ਕਰੀਏ।ਜੇਕਰ ਕਿਸੇ ਨੂੰ ਪਾਰਟੀ ਨਾਲ ਸਬੰਧਤ ਜਾਂ ਪਾਰਟੀ ਦੇ ਲੀਡਰ ਨਾਲ ਸਬੰਧਤ ਕੋਈ ਨਰਾਜਗੀ ਹੈ ਤਾਂ ਉਹ ਨਰਾਜਗੀ ਮਿਲ ਕੇ ਜਾ ਟੈਲੀਫੋਨ ਤੇ ਦੂਰ ਕੀਤੀ ਜਾ ਸੱਕਦੀ ਹੈ ਪਰ ਕਈ ਲੋਕਾਂ ਜਾਣ-ਬੁਝਕੇ ਇਸ ਨਰਾਜਗੀ ਨੂੰ ਚੈਨਲਾ ਰਾਹੀ ਦਸਦੇ ਹਨ।ਜਿਹੜਾ ਵਰਕਰ ਜਾ ਅਹੁੱਦੇਦਾਰ ਚੈਨਲਾ ਰਾਹੀ ਆਪਣੀ ਨਰਾਜਗੀ ਦੱਸੇਗਾ ਉਸ ਲਈ ਕਾਂਗਰਸ ਪਾਰਟੀ ਵਿੱਚ ਕੋਈ ਅਹੁੱਦਾ ਨਹੀ ਹੈ।ਕਾਂਗਰਸ ਪਾਰਟੀ ਹਰ ਅਹੁੱਦੇ ਲਈ ਚੰਗੇ ਵਰਕਰਾਂ ਦੀ ਚੌਣ ਕਰੇਗੀ, ਆਉਂਦੀਆ ਨਗਰ ਨਿਗਮ ਚੌਣਾ ਵਿੱਚ ਕੰਮ ਦੇ ਅਧਾਰ ਤੇ ਲੁਧਿਆਣਾ ਸ਼ਹਿਰ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਕਰਕੇ ਜਿੱਤਣ ਵਾਲੇ ਉਮਿਦਵਾਰਾ ਨੂੰ ਟਿਕੱਟਾ ਦਿੱਤੀਆ ਜਾਣਗੀਆ।ਇਸ ਮੌਕੇ ਤੇ ਬੋਲਦਿਆ ਜਿਲਾਂ੍ਹ ਪ੍ਰਧਾਨ ਸੰਜੇ ਤਲਵਾੜ ਜੀ ਨੇ ਪੰਜਾਬ ਪ੍ਰਧਾਨ ਜੀ ਦਾ ਧੰਨਵਾਦ ਕਰਦਿਆ ਕਿਹਾ ਕਿ ਤੁਸੀ ਮੇਰੇ ਤੇ ਜਿਹੜਾ ਭਰੋਸਾ ਕਰਕੇ ਮੈਨੂੰ ਮਾਨ ਦਿੱਤਾ ਹੈ ਮੈ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗਾ ਅਤੇ ਜਿਲਾਂ੍ਹ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਦੇ ਹਰ ਵਰਕਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਨੂੰ ਮਜਬੂਤੀ ਵੱਲ ਲੈ ਕੇ ਜਾਵਾਗਾ।ਅੱਗਲੇ ਮਹੀਨੇ ਲੁਧਿਆਣਾ ਆਉਣ ਵਾਲੀ ਭਾਰਤ ਜੋੜੋ ਯਾਤਰਾ ਵਿੱਚ ਲੁਧਿਆਣਾ ਸ਼ਹਿਰ ਦਾ ਹਰ ਪਰਿਵਾਰ ਦਾ ਕੋਈ ਨ ਕੋਈ ਮੈਂਬਰ ਜਰੂਰ ਸ਼ਾਮਲ ਕੀਤਾ ਜਾ ਸੱਕੇ।ਇਸ ਲਈ ਜਿਲਾਂ੍ਹ ਕਾਂਗਰਸ ਕਮੇਟੀ ਵੱਲੋਂ ਯੋਗ ਉਪਰਾਲੇ ਕੀਤੇ ਜਾਣਗੇ।ਇਸ ਸਮਾਰੋਹ ਵਿੱਚ ਹਰਬੰਸ ਲਾਲ ਤਲਵਾੜ, ਰਾਕੇਸ਼ ਪਾਂਡੇ ਸਾਬਕਾ ਮੰਤਰੀ, ਸੁਰਿੰਦਰ ਡਾਵਰ ਸਾਬਕਾ ਵਿਧਾਇਕ, ਕੁਲਦੀਪ ਵੈਦ ਸਾਬਕਾ ਵਿਧਾਇਕ, ਇਸ਼ਵਰਜੋਤ ਸਿੰਘ ਚੀਮਾ ਹਲਕਾ ਇੰਚਾਰਜ, ਵਿਕਰਮ ਸਿੰਘ ਬਾਜਵਾ ਹਲਕਾ ਇੰਚਾਰਜ, ਬਲਕਾਰ ਸਿੰਘ ਸੰਧੂ ਮੇਅਰ, ਸਰਬਜੀਤ ਕੌਰ ਡਿਪਟੀ ਮੇਅਰ, ਨਿਰਮਲ ਕੈੜਾ ਪੰਜਾਬ ਪ੍ਰਧਾਨ ਸੇਵਾ ਦੱਲ, ਯੋਗੇਸ਼ ਹਾਂਡਾ ਪ੍ਰਧਾਨ ਜਿਲਾਂ੍ਹ ਯੂਥ ਕਾਂਗਰਸ, ਕਸ਼ਤੂਰੀ ਲਾਲ ਮਿੰਟੂ ਹਲਕਾ ਪੂਰਬੀ ਇੰਚਾਰਜ, ਕੌਂਸਲਰ ਮਮਤਾ ਆਸ਼ੂ, ਜਿਲਾਂ੍ਹ ਕਾਂਗਰਸ ਮਹਿਲਾ ਪ੍ਰਧਾਨ ਮਨਿਸ਼ਾ ਕਪੂਰ, ਜਿਲਾਂ੍ਹ ਦਿਹਾਤੀ ਮਹਿਲਾ ਪ੍ਰਧਾਨ ਰਿਪੂ ਗਿੱਲ, ਸੁਰਿੰਦਰ ਕੌਰ ਬਲਾਕ ਪ੍ਰਧਾਨ, ਮਨਮੀਤ ਕੌਰ ਬਲਾਕ ਪ੍ਰਧਾਨ, ਵਿਪਨ ਅਰੋੜਾ ਬਲਾਕ ਪ੍ਰਧਾਨ, ਸਰਬਜੀਤ ਸਿੰਘ ਬਲਾਕ ਪ੍ਰਧਾਨ, ਮੁਨੀਸ਼ ਸ਼ਾਹ ਬਲਾਕ ਪ੍ਰਧਾਨ, ਹਰੀਸ਼ ਕੁਮਾਰ ਬਲਾਕ ਪ੍ਰਧਾਂਨ, ਸੁਨੀਲ ਕੁਮਾਰ ਬਲਾਕ ਪ੍ਰਧਾਨ, ਨਰੇਸ਼ ਸ਼ਰਮਾਂ ਬਲਾਕ ਪ੍ਰਧਾਨ, ਜੁਗਿੰਦਰ ਸਿੰਘ ਜੰਗੀ ਬਲਾਕ ਪ੍ਰਧਾਨ, ਰੋਹਿਤ ਚੋਪੜਾ ਬਲਾਕ ਪ੍ਰਧਾਨ, ਅਸ਼ੋਕ ਕੁਮਾਰ ਬਲਾਕ ਪ੍ਰਧਾਨ, ਪ੍ਰਿਸ਼ ਕੁਮਾਰ ਦੁਆਬਾ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਬਲਾਕ ਪ੍ਰਧਾਨ, ਬਲਵੀਰ ਸਿੰਘ ਬਲਾਕ ਪ੍ਰਧਾਨ, ਕੌਂਸਲਰ ਸੁਖਦੇਵ ਬਾਵਾ, ਕੌਂਸਲਰ ਮੋਨੂੰ ਖਿੰਡਾ, ਕੌਂਸਲਰ ਹੈਪੀ ਰੰਧਾਵਾ, ਕੌਂਸਰਲ ਹਰਜਿੰਦਰ ਪਾਲ ਲਾਲੀ, ਕੌਂਸਲਰ ਨਰੇਸ਼ ਉੱਪਲ, ਕੌਂਸਲਰ ਸਰਬਜੀਤ ਸਿੰਘ, ਕੌਸ਼ਲਰ ਕੰਚਨ ਮਲਹੋਤਰਾਂ, ਕੌਂਸਲਰ ਸਤੀਸ਼ ਮਲਹੋਤਰਾਂ, ਕੌਂਸਲਰ ਉਮੇਸ਼ ਸ਼ਰਮਾ, ਕੌਂਸਲਰ ਵਨੀਤ ਭਾਟਿਆ, ਕੌਂਸਲਰ ਦੀਪਕ ਉੱਪਲ, ਕੌਂਸਲਰ ਰਾਜੂ ਅਰੋੜਾ, ਕੌਂਸਲਰ ਗੋਰਵ ਭੱਟੀ, ਕੌਂਸਲਰ ਰਾਜਾ ਘਾਇਲ, ਕੌਂਸਲਰ ਅਨੀਲ ਪਾਰਥੀ, ਕੌਂਸਲਰ ਸ਼ੀਲਾ ਢੁਗਰੀ, ਕੌਂਸਲਰ ਪਰਵਿੰਦਰ ਸਿੰਘ ਲਾਪਰਾ, ਕੌਂਸਲਰ ਅਨਿਲ ਮਲਹੋਤਰਾਂ, ਕੌਂਸਲਰ ਕਾਲਾ ਜੈਨ, ਕੌਂਸਲਰ ਪੰਕਜ ਕਾਕਾ, ਕੌਂਸਲਰ ਦਿਲਰਾਜ ਸਿੰਘ, ਕੌਂਸਲਰ ਕ੍ਰਿਸ਼ਨ ਖਰਬੰਦਾ, ਕੌਂਸਲਰ ਰਾਜੂ ਥਾਪਰ, ਕੌਂਸਲਰ ਮਨਪ੍ਰੀਤ ਸਿੰਘ ਗਰੇਵਾਲ, ਕੌਂਸਲਰ ਸਾਂਬੀ ਤੂਰ, ਕੌਂਸਲਰ ਗੁਰਦੀਪ ਸਿੰਘ ਨੀਟੂ, ਕੌਂਸਲਰ ਬਲਵਿੰਦਰ ਸਿੰਘ ਸੰਧੂ, ਵਾਰਡ ਇੰਚਾਰਜ ਵਿਜੇ ਕਲਸੀ, ਵਾਰਡ ਇੰਚਾਰਜ ਜਗਦੀਸ਼ ਲਾਲ, ਦੀਪਕ ਹੰਸ, ਮੋਹਮੱਦ ਗੁਲਾਬ, ਡਿਪਲ ਰਾਣਾ, ਅਬਾਸ ਰਾਜਾ, ਕੋਮਲ ਖੰਨਾ, ਰਾਜ ਮੇਹਰਾ, ਨੀਰੂ ਸ਼ਰਮਾ, ਵਿਨਾ ਸੋਬਤੀ, ਸ਼ੁਸ਼ੀਲ ਪਰਾਸ਼ਰ, ਭਾਨੂ ਕਪੂਰ, ਰਿੰਕੂ ਦੱਤ, ਦਾਰਾ ਟਾਂਕ, ਕੁਅਰ ਤਲਵਾੜ, ਕੰਨਵ ਤਲਵਾੜ, ਬੋਬੀ ਗੁਲਾਟੀ, ਅਨਿਲ ਬਹਿਲ, ਰਾਜੂ ਸਿੱਕਾ, ਪਾਰਥ ਭੁਟਾਨੀ, ਮਨੋਜ ਪਾਠਕ, ਰਾਜ ਕੁਮਾਰ ਰਾਜੂ, ਨਿਪੁਨ ਸ਼ਰਮਾ, ਲਵਲੀ ਮਨੋਚਾ, ਚੇਤਨ ਜੁਨੇਜਾ, ਵਿਪਨ ਸਿੰਘ ਰਾਜਪੁਤ, ਪਿੰਕੂ ਕੁਮਾਰ, ਮੁਨਾ ਕੁਮਾਰ, ਅਸ਼ੋਕ ਪੱਪੂ, ਰਿਆਨ ਕੱਲੂ, ਸੁਭਾਸ਼ ਕੁਮਾਰ, ਡਾ. ਯੂਸਫ ਮਸੀਹ, ਸ਼ਾਮ ਮਲਹੋਤਰਾਂ, ਰੰਮੀ ਮੋਮ, ਕਮਲਜੀਤ ਕੌਰ, ਸੁਖਵਿੰਦਰ ਕੌਰ, ਰਾਜਵਿੰਦਰ ਕੌਰ, ਨੀਲਮ ਪਨੇਸਰ, ਆਰਤੀ ਸੋਈ, ਰਣਜੀਤਾ ਰਾਣੀ, ਸ਼ੀਲਾ ਰਾਣੀ, ਸੀਮਾਂ ਰਾਣੀ, ਰਾਜ ਰਾਣੀ, ਨੇਹਾ ਕੁਮਾਰ, ਅਨੂ ਕੁਮਾਰੀ, ਚਰਨਜੀਤ ਸ਼ਰਮਾ, ਰਮਨ ਓਬਰਾਏ, ਪ੍ਰਦੀਪ ਤਪਿਆਲ, ਕਪਿਲ ਸ਼ਰਮਾ, ਗੁਰਚਰਨ ਸਿੰਘ ਸੈਨੀ, ਵਿਜੇ ਧਿਮਾਨ, ਯੋਗੇਸ਼ ਪਾਠਕ, ਬਾਬੁ ਰਾਮ, ਹੀਨਾ ਕੁਮਾਰੀ, ਰੋਮੀ, ਵਿੱਕੀ ਵਰਮਾ ਨਿਰਮਲ ਸਿੰਘ, ਸਿਕੰਦਰ ਸਿੰਘ, ਇੰਦਰਪ੍ਰੀਤ ਸਿੰਘ ਰੂਬਲ, ਰਾਜਨ ਟੰਡਨ, ਲੱਕੀ ਮੱਕੜ, ਵਿੱਕੀ ਬਾਂਸਲ, ਵਿੱਕੀ ਮਲਹੋਤਰਾਂ, ਵਿਕਾਸ ਕੱਕੜ, ਸਤਨਾਮ ਸਿੰਘ ਸੱਤਾ, ਵਿਨੇ ਵਰਮਾ, ਵਿਜੇ ਗਾਬਾ, ਰੰਗਾ ਮੈਦਾਨ, ਲੱਕੀ ਕਪੂਰ, ਗੁਰਸ਼ਰਨ ਸਿੰਘ, ਮਨੋਰ ਸਿੰਘ, ਮੁੱਹਮਦ ਅਸ਼ੀਕ, ਉਮਪ੍ਰਕਾਸ਼ ਚੁੰਮਬਰ, ਸਮੀਰ ਸ਼ਰਮਾਂ, ਰਾਕੇਸ਼ ਮਿਗਲਾਣੀ, ਮੋਹਣ ਲਾਲ, ਰਮਨ ਉਬਰਾਏ, ਅਸ਼ੋਕ ਸ਼ਰਮਾ, ਚੀਟੂ ਸ਼ਰਮਾ, ਚਰਨਜੀਤ ਸ਼ਰਮਾ, ਸੋਨੀਆ ਧਵਨ, ਪਰਮਜੀਤ ਸਿੰਘ, ਜਗਦੀਪ ਸਿੰਘ, ਜਸਕਰਨ ਸਿੰਘ, ਵਿਜੇ ਟੰਡਨ, ਆਰਤੀ ਬਹਿਲ, ਰਾਮ ਜੀ, ਨੀਰਜ ਕੁਮਾਰ, ਬਲਦੇਵ ਚਾਦਪੂਰੀ, ਬੋਬੀ ਖੁਰਸ਼ੀਦ, ਇਮਾਮ ਮਲੀਕ, ਇਰਸ਼ਾਦ ਮਲੀਕ, ਕਪਿਲ ਕੋਚਰ, ਜੈ ਸੰਕਰ, ਲਵਲੀ ਮਨੋਚਾ, ਮੁਨਿਸ਼ ਕਾਲਿਆ, ਸੰਜੇ ਸ਼ਰਮਾਂ, ਵੀ.ਕੇ. ਅਰੌੜਾ, ਨਰੇਸ਼ ਗੁਪਤਾ, ਨਰਿੰਦਰ ਬਹਿਲ, ਵਿਨੇ ਸਿੰਗਲਾ, ਸੂਰਜ ਬੇਦੀ, ਵਿਨੋਦ ਭਾਰਤੀ, ਚੰਦਰ ਸਭਰਵਾਲ, ਜਗਦੀਸ਼ ਸੇਤੀਆ, ਧਰਮਪਾਲ ਸਿੰਘ, ਜਸਵੀਰ ਜੋਨੀ, ਰਾਜੀਵ ਝੰਮਟ, ਨਿਿਤਨ ਤਲਵਾੜ, ਰਿੱਕੀ ਮਲਹੋਤਰਾ, ਦਲੀਪ ਟੰਡਨ, ਟੀਟੂ ਤਲਵਾੜ, ਜਰਨੈਲ ਸਿੰਘ ਸ਼ਿਮਲਾਪੂਰੀ, ਜਸਵੀਰ ਸਿੰਘ ਚੱਡਾ, ਰਾਜ ਸਭਰਵਾਲ, ਵਿੱਕੀ ਸਭਰਵਾਲ, ਕੁਲਦੀਪ ਤਲਵਾੜ, ਪੰਮੀ ਤਲਵਾੜ, ਕੱਲੂ ਪ੍ਰਧਾਨ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਸਾਗਰ ਉੱਪਲ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼ਾਮਿਲ ਹੋਏ।