Thursday, March 13

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਪੁਲਿਸ ਲੁਧਿਆਣਾ ਨੇ ਦੱਸਿਆ ਕਿ ਸੀ.ਆਈ.ਏ ਸਟਾਫ-1 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ 02 ਦੋਸੀਆਂ ਵਿਰੁੱਧ ਮੁੱਕਦਮਾ ਦਰਜ ਰਜਿਸਟਰ ਕਰਕੇ 10 ਕਿਲੋ ਅਫੀਮ ਅਤੇ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ

ਲੁਧਿਆਣਾ, (ਸੰਜੇ ਮਿੰਕਾ)-   ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਪੁਲਿਸ ਲੁਧਿਆਣਾ ਨੇ ਦੱਸਿਆ ਕਿ ਸੀ.ਆਈ.ਏ ਸਟਾਫ-1 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ 02 ਦੋਸੀਆਂ ਵਿਰੁੱਧ ਮੁੱਕਦਮਾ ਦਰਜ ਰਜਿਸਟਰ ਕਰਕੇ 10 ਕਿਲੋ ਅਫੀਮ ਅਤੇ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਮਿਤੀ 20-12-2021 ਨੂੰ ਸੀ.ਆਈ.ਏ ਸਟਾਫ-1 ਲੁਧਿਆਣਾ ਦੀ ਪੁਲਿਸ ਪਾਰਟੀ ਜੀ.ਟੀ ਰੋਡ ਨੇੜੇ ਗੁਰਦੁਆਰਾ ਅਤਰਸਰ ਸਾਹਿਬ ਸਾਹਨੇਵਾਲ ਮੋਜੂਦ ਸੀ ਜਿੱਥੇ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਪਵਿੱਤਰ ਸਿੰਘ ਉਰਫ ਰਾਣਾ ਪੁੱਤਰ ਹਰਦਿਆਲ ਸਿੰਘ ਅਤੇ ਗੁਰਜਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀਆਨ ਪਿੰਡ ਲੋਹਟਬੱਦੀ ਜਿਲਾ ਜਗਰਾਓ ਜੋ ਕਿ ਬਾਹਰਲੀਆਂ ਸਟੇਟਾਂ ਤੋਂ ਅਫੀਮ ਅਤੇ ਭੁੱਕੀ ਚੂਰਾ ਪੋਸਤ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ ਜੋ ਕਿ ਅੱਜ ਵੀ ਆਪਣੇ ਟਰਾਲਾ ਨੰਬਰ ਫਭ-05ੈ-6401 ਵਿੱਚ ਝਾੜਖੰਡ ਤੋ ਅਫੀਮ ਅਤੇ ਭੁੱਕੀ ਦੀ ਖੇਪ ਲੈ ਕੇ ਆ ਰਹੇ ਹਨ।ਸੀ.ਆਈ.ਏ ਸਟਾਫ-1 ਦੀ ਪੁਲਿਸ ਪਾਰਟੀ ਵਲੋਂ ਜਦੋਂ ਟਰਾਲਾ ਨੰਬਰ ਫਭ-05ੈ-6401 ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸਨੂੰ ਗੁਰਜਿੰਦਰ ਸਿੰਘ ਚਲਾ ਰਿਹਾ ਸੀ ਜਿਸਨੇ ਪੁੱਛਣ ਤੇ ਦੱਸਿਆ ਕਿ ਪਵਿੱਤਰ ਸਿੰਘ ਉਰਫ ਰਾਣਾ ਜਿਸਦਾ ਕਿ ਉਕਤ ਟਰਾਲਾ ਹੈ,ਜੋ ਕਿ ਮੰਡੀ ਗੁਬਿੰਦਗੜ ਜਿਲਾ ਫਤਿਹਗੜ ਸਾਹਿਬ ਵਿਖੇ ਟਰਾਲੇ ਵਿਚੋ ਉਤਰ ਗਿਆ ਸੀ ਜਿਸਨੇ ਮੈਨੂੰ ਸੇਰਪੁਰ ਚੋਂਕ ਲੁਧਿਆਣਾ ਮਿਲਣਾ ਸੀ।ਮੋਕਾ ਪਰ ਸ੍ਰੀ ਮਨਦੀਪ ਸਿੰਘ ਫਫਸ਼ ਅਛਫ ਡਿਟੈਕਟਿਵ-2 ਜੀ ਨੂੰ ਬੁਲਾਇਆ ਗਿਆ।ਸ੍ਰੀ ਮਨਦੀਪ ਸਿੰਘ ਫਫਸ਼ ਅਛਫ ਡਿਟੈਕਟਿਵ-2 ਜੀ ਦੀ ਹਾਜਰੀ ਵਿੱਚ ਟਰਾਲੇ ਦੀ ਤਲਾਸੀ ਕੀਤੀ ਗਈ।ਟਰਾਲੇ ਦੀ ਤਲਾਸੀ ਕਰਨ ਤੇ ਟਰਾਲੇ ਦੇ ਕੈਵਨ ਵਿਚੋਂ 10 ਕਿਲੋ ਅਫੀਮ ਅਤੇ 20 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ।ਜਿਸਤੇ ਦੋਸੀਆਂ ਪਵਿੱਤਰ ਸਿੰਘ ਉਰਫ ਰਾਣਾ ਅਤੇ ਗੁਰਜਿੰਦਰ ਸਿੰਘ ਵਿਰੁੱਧ ਕਾਰਵਾਈ ਕਰਦੇ ਹੋਏ ਮੁੱਕਦਮਾ ਨੰਬਰ 269 ਮਿਤੀ 20ਫ਼12ਫ਼2021 ਅਫ਼ਧ 15ਫ਼18ਫ਼25ਫ਼29-61-85 ਂਧਫਸ਼ ਅਛਠ ਥਾਣਾ ਸਾਹਨੇਵਾਲ ਦਰਜ ਰਜਿਸਟਰ ਕੀਤਾ ਗਿਆ।ਦੋਰਾਨੇ ਪੁੱਛਗਿੱਛ ਦੋਸੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਟਰਾਲਾ ਮਾਲਕ ਫ਼ਡਰਾਈਵਰ ਪਵਿੱਤਰ ਸਿੰਘ ਉਰਫ ਰਾਣਾ ਨਾਲ ਪਿਛਲੇ 2 ਸਾਲ ਤੋਂ ਉਸਦੇ ਟਰਾਲੇ ਪਰ ਕਡੰਕਟਰੀ ਕਰਦਾ ਹੈ ।ਦੋਸੀ ਗੁਰਜਿੰਦਰ ਸਿੰਘ ਦੋਸੀ ਪਵਿੱਤਰ ਸਿੰਘ ਨਾਲ ਮਿਲ ਕੇ ਅਫੀਮ ਅਤੇ ਭੁੱਕੀ ਵੇਚਣ ਦਾ ਧੰਦਾ ਕਰਦਾ ਹੈ।ਦੋਸੀ ਮਿਤੀ 03ਫ਼12ਫ਼2021 ਨੂੰ ਅੰਮ੍ਰਿਤਸਰ ਤੋਂ ਕਲਕੱਤੇ ਲਈ ਪੇਪਰ ਰੋਲ ਲੋਡ ਕਰਕੇ ਲੈ ਕੇ ਗਏ ਸੀ ਅਤੇ ਵਾਪਸੀ ਤੇ ਦੋਸੀਆਂ ਨੇ ਟਾਟਾ ਨਗਰ ਝਾੜਖੰਡ ਤੋਂ ਮੰਡੀ ਗੁਬਿੰਦਗੜ ਜਿਲਾ ਫਤਿਹਗੜ ਸਾਹਿਬ ਦੀ ਸਕਰੈਪ  ਲੋਡ ਕੀਤੀ ਸੀ ਜੋ ਦੋਸੀਆਂ ਨੇ ਪਹਿਲਾਂ ਨਸ਼ੇ ਦੀ ਖੇਪ ਟਿਕਾਣੇ ਲਗਾ ਕੇ ਬਾਅਦ ਵਿਚ ਸਕਰੈਪ ਮੰਡੀ ਗੁਬਿੰਦਗੜ ਅਨਲੋਡ ਕਰਨੀ ਸੀ।ਦੋਸੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇਹ ਨਸ਼ੇ ਦੀ ਖੇਪ ਰਾਂਚੀ ਝਾੜਖੰਡ ਤੋਂ ਲਿਆਂਦੀ ਸੀ । ਦੋਸੀ ਝਾੜਖੰਡ ਤੋਂ 2200ਫ਼- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਭੁੱਕੀ ਚੂਰਾ ਪੋਸਤ ਅਤੇ ਇੱਕ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਫੀਮ ਲਿਆਉਦੇ ਹਨ ਅਤੇ ਜਗਰਾਓ ਏਰੀਆਂ ਵਿਚ ਦੁੱਗਣੇ ਰੇਟ ਤੇ ਵੇਚਦੇ ਹਨ।ਦੋਸੀ ਪਵਿੱਤਰ ਸਿੰਘ ਉਰਫ ਰਾਣਾ ਜਿਸਤੇ ਪਹਿਲਾਂ ਵੀ ਲੁਧਿਆਣਾ ਅਤੇ ਸੰਗਰੂਰ ਜਿਲੇ ਵਿਚ ਐਨ.ਡੀ.ਪੀ.ਐਸ.ਐਕਟ ਦੇ ਮੁੱਕਦਮੇ ਦਰਜ ਹਨ।ਦੋਸੀ ਪਵਿੱਤਰ ਸਿੰਘ ਦੀ ਗ੍ਰਿਫਤਾਰੀ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ।ਦੋਸੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਦੋਸੀ ਪਵਿੱਤਰ ਸਿੰਘ ਨਾਲ ਮਿਲ ਕੇ ਪਿਛਲੇ ਕਰੀਬ 2 ਸਾਲ ਤੋਂ ਅਫੀਮ ਅਤੇ ਭੁੱਕੀ ਚੂਰਾ ਪੋਸਤ ਵੇਚਣ ਦਾ ਧੰਦਾ ਕਰਦਾ ਹੈ।ਦੋਸੀ ਗੁਰਜਿੰਦਰ ਸਿੰਘ ਨੂੰ ਕੱਲ ਮਿਤੀ 21-12-2021 ਨੂੰ ਮਾਨਯੋਗ ਅਦਾਲਤ ਵਿਚ ਪੇਸ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ।ਦੋਸੀ ਗੁਰਜਿੰਦਰ ਸਿੰਘ ਅਤੇ ਪਵਿੱਤਰ ਸਿੰਘ ਨਾਲ ਇਸ ਧੰਦੇ ਵਿਚ ਹੋਰ ਕੋਣ-ਕੋਣ ਵਿਆਕਤੀ ਸਾਮਲ ਹਨ,ਬਾਰੇ ਵੀ ਤਫਤੀਸ ਕੀਤੀ ਜਾ ਰਹੀ ਹੈ। ਦੋਸ਼ੀਆਨ ਗੁਰਜਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਲੋਹਟਬੱਦੀ ਥਾਣਾ ਸਦਰ ਰਾਏਕੋਟ (ਗ੍ਰਿਫਤਾਰ 20-12-2021) ਪਵਿੱਤਰ ਸਿੰਘ ਉਰਫ ਰਾਣਾ ਪੁੱਤਰ ਹਰਦਿਆਲ ਸਿੰਘ ਵਾਸੀ ਪਿੰਡ ਲੋਹਟਬੱਦੀ ਥਾਣਾ ਸਦਰ ਰਾਏਕੋਟ(ਗ੍ਰਿਫਤਾਰੀ ਬਾਕੀ ਹੈ) ਬ੍ਰਾਂਮਦਗੀ
10 ਕਿਲੋ ਅਫੀਮ 20 ਕਿਲੋ ਭੁੱਕੀ ਚੂਰਾ ਪੋਸਤ 01 ਟਰਾਲਾ ਨੰਬਰ ਫਭ-05ੈ-6401 ਦੋਸ਼ੀ ਗੁਰਜਿੰਦਰ ਸਿੰਘ ਉਮਰ 52 ਸਾਲ ਹੈ ਜੋਂ ਅਨਪੜ ਹੈ ਅਤੇ ਜਿਸਦਾ ਵਿਆਹ ਨਹੀ ਹੋਇਆ  ਹੈ ਜੋ ਕਿ ਪਿਛਲੇ 20  ਸਾਲਾਂ ਤੋ ਅੱਡ-ਅੱਡ ਟਰੱਕਾਂ ਤੇ ਕਡੰਕਟਰੀ ਕਰਦਾ ਆ ਰਿਹਾ ਹੈ ਜੋ ਕਿ ਹੁਣ ਪਿਛਲੇ 2 ਸਾਲਾਂ ਤੋਂ ਪਵਿੱਤਰ ਸਿੰਘ ਨਾਲ ਉਸਦੇ ਟਰਾਲੇ ਤੇ ਕਡੰਕਟਰੀ ਕਰਦਾ ਸੀ। ਦੋਸੀ ਪਵਿੱਤਰ ਸਿੰਘ ਉਰਫ ਰਾਣਾ ਜਿਸਦੀ ਉਮਰ ਕਰੀਬ 48 ਸਾਲ ਹੈ ਜਿਸਦੀ ਗ੍ਰਿਫਤਾਰੀ ਅਜੇ ਬਾਕੀ ਹੈ।ਜੋ ਕਿ ਕਰੀਬ 3 ਸਾਲ ਪਹਿਲਾਂ ਹੀ ਜੇਲ ਵਿਚੋਂ ਕਰੀਬ 5 ਸਾਲ ਬਾਅਦ ਬਾਹਰ ਆਇਆ ਸੀ।ਜਿਸਦੇ ਵਿਰੁੱਧ ਨਿਮਨਲਿਖਤ ਮੁੱਕਦਮੇ ਦਰਜ ਹਨ:- (1) ਮੁੱਕਦਮਾ ਨੰਬਰ 122 ਮਿਤੀ 01-02-2009 ਅਫ਼ਧ 15-61-85 ਐਨ.ਡੀ.ਪੀ.ਐੱਸ.ਐਕਟ ਥਾਣਾ   ਲਾਡੁਵਾਲ ਜਿਲਾ ਲੁਧਿਆਣਾ। (2) ਮੁੱਕਦਮਾ ਨੰਬਰ 150 ਮਿਤੀ 23-11-2013 ਅਫ਼ਧ 15ਫ਼25ਫ਼29ਫ਼61ਫ਼85 ਐਨ.ਡੀ.ਪੀ.ਐੱਸ.ਐਕਟ ਥਾਣਾ   ਛਾਜਲੀ ਜਿਲਾ ਸੰਗਰੂਰ ।

About Author

Leave A Reply

WP2Social Auto Publish Powered By : XYZScripts.com