Friday, March 14

ਲਖੀਮ ਪੁਰ ਯੂਪੀ ਕਿਸਾਨਾ ਦੇ ਹਾਦਸੇ ਲਈ ਮਾਡਲ ਟਾਊਨ ਦੇ ਦੁਕਾਨਦਾਰਾਂ ਵਲੋਂ ਭਾਰੀ ਰੋਸ

ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )- ਮਾਡਲ ਟਾਊਨ ਮਾਰਕਿਟ ਗੁਲਾਟੀ ਚੌਂਕ ਦੇ ਦੁਕਾਨਦਾਰਾਂ ਵਲੋਂ ਲਖ਼ੀਮ ਪੁਰ ਯੂਪੀ ਕਿਸਾਨਾ ਦੇ ਹਾਦਸੇ ਲਈ ਭਾਰੀ ਰੋਸ ਜਤਾਇਆ ਜਾ ਰਿਹਾ ਹੈ ਇਸ ਮੌਕੇ ਮਾਡਲ ਟਾਊਨ ਮਾਰਕਿਟ ਦੇ ਦੁਕਾਨਦਾਰਾਂ ਨੇ ਕਿਹਾ ਕਿ ਇਹ ਇਕ ਬਹੁਤ ਦੁੱਖ ਵਾਲਾ ਮੰਦਭਾਗਾ ਹਾਦਸਾ ਹੈ ਕਿਸਾਨ ਪਹਿਲਾ ਹੀ ਬੁਰੇ ਦੌਰ ਵਿੱਚ ਆਪਣੇ ਘਰਾਂ ਤੋ ਬੇਘਰ ਹੋ ਕੇ ਮਜਬੂਰੀ ਵੱਸ ਪ੍ਰਦਰਸ਼ਨ ਕਰ ਰਿਹਾ ਹੈ ਤਿੰਨੋ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਪਰ ਇਨਸਾਫ਼ ਕਿ ਮਿਲਣਾ ਉਲਟਾ ਓਹਨਾ ਦੀਆਂ ਜਾਨਾਂ ਨਾਲ ਖੇਡਿਆ ਜਾ ਰਿਹਾ ਹੈ ਇਹ ਭਾਰਤ ਲਈ ਮੰਦਭਾਗਾ ਹੈ ਕਿਸਾਨਾ ਦੀ ਸ਼ਾਂਤੀ ਲਈ ਦੁਕਾਨਦਾਰਾਂ ਵਲੋਂ ਭਾਰੀ ਰੋਸ ਜਤਾਇਆ ਜਾ ਰਿਹਾ ਹੈ  ਇਸ ਮੌਕੇ
ਤੇ ਵਿਜੇ ਗਾਂਧੀ, ਦਲਜੀਤ ਸਿੰਘ ਸਹਿਗਲ, ਮੁਖਵਿੰਦਰ ਪਾਲ ਸਿੰਘ, ਗੁਰੂਵਿੰਦਰ ਸਿੰਘ, ਗਵਿੰਦਰ ਪਾਲ ਸਿੰਘ ਗੋਲਡੀ, ਸੁਖਪਾਲ ਸਿੰਘ ਗੁਲਾਟੀ, ਗੋਲਡੀ ਮਹਿਰਾ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ ਗੁਲਾਟੀ, ਪਰਵਿੰਦਰ ਸਿੰਘ ਰਾਜੂ,ਹਰਪ੍ਰੀਤ ਸਿੰਘ ਬੱਬਲੂ ,ਕੁਲਪ੍ਰੀਤ ਸਿੰਘ ,ਮਨਪ੍ਰੀਤ ਸਿੰਘ ਆਦਿ ਹਾਜਿਰ ਸਨ

About Author

Leave A Reply

WP2Social Auto Publish Powered By : XYZScripts.com