
ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਸੰਸਦ ਮੈਂਬਰ ਅਰੋੜਾ ਨੂੰ ਦੱਸਿਆ, ਪੰਜਾਬ ਵਿੱਚ 2800520 ਮੈਂਬਰਾਂ ਦੀਆਂ 11288 ਸਹਿਕਾਰੀ ਸਭਾਵਾਂ
ਲੁਧਿਆਣਾ, (ਸੰਜੇ ਮਿੰਕਾ): ਦੇਸ਼ ਵਿੱਚ ਕੁੱਲ 6,21,514 ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਦੇ 28,69,74,425 ਮੈਂਬਰ ਹਨ। ਇਹ ਜਵਾਬ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਦੇ…