
ਪੋਲਿੰਗ ਬੂਥਾਂ ਦੀ ਅੰਤਿਮ ਰੈਂਡਮਾਈਜ਼ੇਸ਼ਨ ਸੰਪੰਨ
ਲੁਧਿਆਣਾ, (ਸੰਜੇ ਮਿੰਕਾ)- 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਅੱਜ ਸਥਾਨਕ ਐਨ.ਆਈ.ਸੀ. ਦਫ਼ਤਰ ਵਿਖੇ ਪੋਲਿੰਗ ਬੂਥਾਂ ਦੀ ਅੰਤਿਮ ਰੈਂਡਮਾਈਜ਼ੇਸ਼ਨ ਮੁਕੰਮਲ ਕੀਤੀ ਗਈ।…