ਤਹਿਸੀਲ ਕੰਪਲੈਕਸ ਜਗਰਾਓ ‘ਚ ਟੱਕ ਸ਼ਾਪ ਨੂੰ ਠੇਕੇ ‘ਤੇ ਦੇਣ ਲਈ ਖੁੱਲੀ ਬੋਲੀ 30 ਜੁਲਾਈ ਨੂੰ
ਜਗਰਾਓ, (ਸੰਜੇ ਮਿੰਕਾ) – ਉਪ-ਮੰਡਲ ਮੈਜਿਸਟ੍ਰੇਟ ਜਗਰਾਓ, ਗੁਰਬੀਰ ਸਿੰਘ ਕੋਹਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਕੰਪਲੈਕਸ, ਜਗਰਾਓ ਵਿਖੇ ਟੱਕ ਸ਼ਾਪ ਨੂੰ ਸਾਲ 2024-25 (01/08/2024 ਤੋਂ…