
ਹਲਵਾਰਾ ਏਅਰਪੋਰਟ ਦੀ ਸਿਵਲ ਸਾਈਡ ਦਾ 100 ਫੀਸਦੀ ਕੰਮ ਪੂਰਾ, ਏਅਰ ਫੋਰਸ ਵਾਲੇ ਪਾਸੇ 20 ਦਿਨ ਹੋਰ ਲੱਗਣਗੇ : ਐਮ.ਪੀ ਸੰਜੀਵ ਅਰੋੜਾ ਨੇ ਏਅਰਪੋਰਟ ਦਾ ਕੀਤਾ ਦੌਰਾ
ਲੁਧਿਆਣਾ, (ਸੰਜੇ ਮਿੰਕਾ): ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.), ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.), ਲੋਕ ਨਿਰਮਾਣ ਵਿਭਾਗ ਅਤੇ ਇੰਡੀਅਨ…