
ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ‘ਤੇ ਨਕੇਲ ਪਾਉਣ ਲਈ ਪੁਲਿਸ ਵਿਸ਼ੇਸ਼ ਨਾਕੇ ਸਥਾਪਿਤ ਕਰੇਗੀ – ਏ.ਡੀ.ਜੀ.ਪੀ. ਏ.ਐਸ. ਰਾਏ
ਡਰੰਕਨ ਡਰਾਈਵਿੰਗ ਦੀ ਰੋਕਥਾਮ ਲਈ 850 ਨਵੇਂ ਅਲਕੋਮੀਟਰਾਂ ਦੀ ਖਰੀਦ ਕੀਤੀ ਜਾਵੇਗੀ ਓਵਰ-ਸਪੀਡ ‘ਤੇ ਕਾਬੂ ਪਾਉਣ ਲਈ 27 ਹਾਈ-ਟੈਕ ਇੰਟਰਸੈਪਟਰ ਵਾਹਨ ਵੀ ਖਰੀਦੇ ਜਾਣਗੇ ਐਸ.ਐਸ.ਐਫ. ਦੀ…