
ਬੂਟਿਆਂ ਦੀ ਵੱਧ ਮੰਗ ਦੇ ਮੱਦੇਨਜ਼ਰ, ਜੰਗਲਾਤ ਵਿਭਾਗ ਨੇ ਲੁਧਿਆਣਾ ‘ਚ 11 ਲੱਖ ਤੋਂ ਵਧਾ ਕੇ 15 ਲੱਖ ਦਾ ਟੀਚਾ ਮਿੱਥਿਆ
ਲੋਕਾਂ ਤੋਂ ਇਲਾਵਾ, ਸਰਕਾਰੀ ਵਿਭਾਗਾਂ ਵੱਲੋਂ 8.58 ਲੱਖ ਬੂਟਿਆਂ ਦੀ ਮੰਗ ਵਿੱਤ ਕਮਿਸ਼ਨਰ(ਜੰਗਲਾਤ) ਕ੍ਰਿਸ਼ਨ ਕੁਮਾਰ ਵੱਲੋਂ ਲੁਧਿਆਣਾ ‘ਚ ਪੌਦੇ ਲਗਾਉਣ ਦੀ ਮੁਹਿੰਮ ਦਾ ਜਾਇਜ਼ਾ ਲੁਧਿਆਣਾ,(ਸੰਜੇ ਮਿੰਕਾ)-…