
ਐਫਐਸਏਆਈ ਨੇ ਉਦਯੋਗਿਕ ਇਮਾਰਤਾਂ ਵਿੱਚ ਅੱਗ ਦੀ ਸੁਰੱਖਿਆ ਬਾਰੇ ਸੈਮੀਨਾਰ ਦਾ ਕੀਤਾ ਆਯੋਜਨ
ਲੁਧਿਆਣਾ(ਸੰਜੇ ਮਿੰਕਾ) : ਫਾਇਰ ਐਂਡ ਸਕਿਓਰਿਟੀ ਐਸੋਸੀਏਸ਼ਨ ਆਫ ਇੰਡੀਆ (ਐਫਐਸਏਆਈ) ਚੰਡੀਗੜ੍ਹ ਚੈਪਟਰ ਅਤੇ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ.) ਸੀ.ਆਈ.ਸੀ.ਯੂ.) ਕੰਪਲੈਕਸ, ਲੁਧਿਆਣਾ ਵਿਖੇ “ਉਦਯੋਗਿਕ ਇਮਾਰਤਾਂ…