
ਸਮੁੱਚੀ ਵੋਟਿੰਗ ਪ੍ਰਤੀਸ਼ਤਤਾ ਵਧਾਉਣ ਅਤੇ ਜ਼ਿਲ੍ਹਾ ਚੋਣ ਅਫ਼ਸਰ ਦੀ ਅਪੀਲ ‘ਤੇ, ਹੋਟਲ/ਰੈਸਟੋਰੈਂਟਾਂ ਨੇ ਪਹਿਲੀ ਜੂਨ ਨੂੰ ਵੋਟ ਪਾਉਣ ਵਾਲੇ ਵੋਟਰਾਂ ਲਈ ਛੋਟ ਦੇਣ ਦੀ ਸਹਿਮਤੀ ਪ੍ਰਗਟਾਈ
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਵੋਟ ਪ੍ਰਤੀਸ਼ਤਤਾ ਨੂੰ ਵਧਾਉਣ ਲਈ ਮੰਗਿਆ ਸਮਰਥਨ ਮਾਲ ਪ੍ਰਬੰਧਕਾਂ ਨੂੰ ਵੀ ਵੋਟਿੰਗ ਵਾਲੇ ਦਿਨ ਸੈਲਫੀ ਕਾਰਨਰ/ਬੈਨਰ ਲਗਾਉਣ ਅਤੇ ਵੋਟਰਾਂ ਨੂੰ…