
ਕੈਬਨਿਟ ਮੰਤਰੀ ਬਲਬੀਰ ਸਿੰਘ ਦੀ ਅਗਵਾਈ ‘ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ
ਜ਼ਿਲ੍ਹੇ ‘ਚ ਸਿਹਤ ਸਹੂਲਤਾਂ ‘ਚ ਹੋਰ ਨਿਖਾਰ ਲਿਆਉਣ ‘ਤੇ ਕੀਤੀ ਵਿਚਾਰ ਚਰਚਾ ਕਿਹਾ! ਫਰਵਰੀ ਮਹੀਨੇ ਤੱਕ 280 ਤਰ੍ਹਾਂ ਦੀਆਂ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ‘ਚ ਮੁਹੱਈਆਂ ਕਰਵਾਈਆਂ…