
ਨਾਈਟਿੰਗੇਲ ਕਾਲਜ਼ ਆਫ ਨਰਸਿੰਗ, ਨਾਰੰਗਵਾਲ ਦਾ ਬੀ.ਐਸ.ਸੀ. ਨਰਿਸਿੰਗ ਦੇ ਤੀਜ਼ੇ ਸਮੈਸਟਰ ਦਾ ਨਤੀਜ਼ਾ ਰਿਹਾ ਸ਼ਾਨਦਾਰ
ਲੁਧਿਆਣਾ,(ਸੰਜੇ ਮਿੰਕਾ) – ਬਾਬਾ ਫਰੀਦ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐਸ.ਸੀ. ਨਰਸਿੰਗ ਦੇ ਤੀਜ਼ੇ ਸਮੈਸਟਰ ਦੇ ਨਤੀਜੇ ਵਿੱਚੋਂ ਨਾਈਟਿੰਗੇਲ ਕਾਲਜ਼ ਆਫ਼ ਨਰਸਿੰਗ ਨਾਰੰਗਵਾਲ ਦਾ ਨਤੀਜਾ ਸ਼ਾਨਦਾਰਾ ਰਿਹਾ।…