
ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਏਸ਼ੀਆਈ ਖੇਡਾਂ ਦੇ ਸਿਲਵਰ ਮੈਡਲ ਜੇਤੂ ਧਰੁਵ ਕਪਿਲਾ ਦਾ ਵਿਸ਼ੇਸ਼ ਸਨਮਾਨ
ਧਰੁਵ ਕਪਿਲਾ ਦੀ ਕਾਮਯਾਬੀ ਉਭਰਦੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ‘ਚ ਵੱਡੀਆਂ ਪੁਲਾਂਘਾ ਪੁੱਟਣ ਲਈ ਪ੍ਰੇਰਿਤ ਕਰੇਗੀ – ਵਧੀਕ ਡਿਪਟੀ ਕਮਿਸ਼ਨਰ ਅਮਿਤ ਸਰੀਨ ਲੁਧਿਆਣਾ, (ਸੰਜੇ ਮਿੰਕਾ)…