
ਕਿਸਾਨਾਂ ਵੀਰ ਲੋਕ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਪਰਾਲੀ ਸਾੜਨ ਤੋਂ ਕਰਨ ਗੁਰੇਜ਼ – ਵਧੀਕ ਡਿਪਟੀ ਕਮਿਸ਼ਨਰ ਮੇਜ਼ਰ ਅਮਿਤ ਸਰੀਨ
ਕਿਹਾ! ਏ.ਪੀ. ਰਿਫਾਇਨਰੀ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਕਿਸਾਨਾਂ ਦੀ ਪਰਾਲੀ ਸਾਂਭਣਾ ਸ਼ਲਾਘਾਯੋਗ ਕਦਮ ਪਿੰਡ ਟੱਪਰ ਨੇੜੇ 20 ਏਕੜ ਜ਼ਮੀਨ ‘ਚ ਸਾਂਭੀ ਜਾ ਰਹੀ ਪਰਾਲੀ, ਪੰਜ ਬੇਲਰ…