
ਜਗਤਾਰ ਸਿੰਘ ਹਿੱਸੋਵਾਲ ਦੀ ਕਿਤਾਬ “ਬੋਧ ਗਯਾ ਤੋਂ ਗਿਆਨ ਦੀ ਧਾਰਾ” ਕਮਿਸ਼ਨਰ ਪੁਲੀਸ ਸਃ ਸਿੱਧੂ ,ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ
ਲੁਧਿਆਣਾਃ (ਸੰਜੇ ਮਿੰਕਾ) ਪੰਜਾਬੀ ਗੀਤਕਾਰ ਮੰਚ ਲੁਧਿਆਣਾ (ਪੰਜਾਬ) ਵੱਲੋ ਪ੍ਰਸਿੱਧ ਲੇਖਕ ਤੇ ਪੰਜਾਬ ਪੁਲੀਸ ਕਰਮਚਾਰੀ ਸਃ ਜਗਤਾਰ ਸਿੰਘ ਹਿੱਸੋਵਾਲ ਦੀ ਵਾਰਤਕ ਪੁਸਤਕ”ਬੋਧ ਗਯਾ ਤੋਂ ਗਿਆਨ ਦੀ…