
ਵਿਧਾਇਕ ਭੋਲਾ ਗਰੇਵਾਲ ਦੀ ਪਹਿਲਕਦਮੀ ਸਦਕਾ ਬੇਸਹਾਰਾ ਪਸ਼ੂਆਂ ਨੂੰ ਮਿਲਿਆ ਰਹਿਣ ਬਸੇਰਾ
ਐਨੀਮਲ ਲਵਰ ਸੁਸਾਇਟੀ ਵਲੋਂ ਲੋਪੋਂਕੇ ਗਊਸ਼ਾਲਾ ‘ਚ ਭੇਜਿਆ ਬੇਸਹਾਰਾ ਗਊਧਨ ਇਲਾਕਾ ਵਾਸੀਆਂ ਵਲੋਂ ਵਿਧਾਇਕ ਗਰੇਵਾਲ ਦੇ ਨੇਕ ਕਾਰਜ਼ਾਂ ਦੀ ਸ਼ਲਾਘਾ ਡੇਅਰੀਆਂ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖਤ…