
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਲੁਧਿਆਣਾ ‘ਚ ਫਲਿੱਪਕਾਰਟ ਦੇ ਪਹਿਲੇ ਗ੍ਰੋਸਰੀ ਪੂਰਤੀ ਕੇਂਦਰ ਦਾ ਉਦਘਾਟਨ
ਕਿਹਾ! ਇਹ ਨਵੀਂ ਸਹੂਲਤ ਐਮ.ਐਸ.ਐਮ.ਈਜ ਅਤੇ ਕਿਸਾਨ ਉਤਪਾਦਕ ਸੰਗਠਨਾਂ ਨੂੰ ਮਾਰਕੀਟ ਪਹੁੰਚ ਪ੍ਰਦਾਨ ਕਰੇਗੀ ਸੂਬਾ ਸਰਕਾਰ ਦੀ ਵਪਾਰ ਪੱਖੀ ਨੀਤੀ ਕਾਰਨ ਪੰਜਾਬ ਨਿਵੇਸ਼ ਲਈ ਪਸੰਦੀਦਾ ਸਥਾਨ…