
ਕਾਂਗਰਸ ਨੂੰ ਝੱਟਕਾ ਦਿੰਦੇ ਹੋਏ ਸਾਬਕਾ ਕਾਂਗਰਸ ਕੌਂਸਲਰ ਪਿੰਕੀ ਬਾਂਸਲ, ਬਲਾਕ ਪ੍ਰਧਾਨ ਮਿਠੂ ਬਾਂਸਲ, ਜਿਲ੍ਹਾ ਪ੍ਰਧਾਨ ਤੇ ਵਿਧਾਇਕ ਸਾਹਿਬਾਨਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਲੁਧਿਆਣਾ (ਸੰਜੇ ਮਿੰਕਾ) ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਐਮ ਐਲ ਏ ਅਸ਼ੋਕ ਪਰਾਸ਼ਰ ਪੱਪੀ, ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ,…