Friday, May 9

ਆਪ ਵਿਧਾਇਕਾਂ ਦੀ ਅਗੁਵਾਈ ਵਿੱਚ ਆਮ ਆਦਮੀ ਪਾਰਟੀ ਦੀ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬੀ.ਜੇ.ਪੀ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ

ਲੁਧਿਆਣਾ,(ਸੰਜੇ ਮਿੰਕਾ) – ਅੱਜ ਲੁਧਿਆਣਾ ਸਰਕਟ ਹਾਊਸ ਵਿਖੇ ਸਮੂਹ ਆਪ ਵਿਧਾਇਕਾਂ ਦੀ ਅਗੁਵਾਈ ਵਿੱਚ ਆਮ ਆਦਮੀ ਪਾਰਟੀ ਦੀ ਲੋਕ ਭਲਾਈ ਨੀਤੀਆਂ ਅਤੇ ਆਪ ਦੀ ਲੁਧਿਆਣਾ ਹਲਕਾ ਸੈਂਟਰਲ ‘ਚ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਸ: ਗੁਰਪ੍ਰੀਤ ਸਿੰਘ ਰਾਜੂ ਬਾਬਾ (ਪ੍ਰਧਾਨ ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ: ਅਮਰਜੀਤ ਸਿੰਘ ਜੀ (ਉਪ ਪ੍ਰਧਾਨ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ: ਜਗਮੋਹਨ ਸਿੰਘ ਜੀ (ਉਪ ਪ੍ਰਧਾਨ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ: ਸਰਬਜੀਤ ਸਿੰਘ ਜੀ (ਉਪ ਪ੍ਰਧਾਨ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ: ਚੰਨਪ੍ਰੀਤ ਸਿੰਘ ਜੀ (ਆਈ ਟੀ ਇੰਚਾਰਜ, ਸ਼ਕਤੀ ਕੇਂਦਰ ਇੰਚਾਰਜ ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ਼੍ਰੀ ਬਿੱਲੂ ਰਾਮ ਧਲੀਆ (ਸਕੱਤਰੇਤ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ਼੍ਰੀ ਸੁਨੀਲ ਬਤਰਾ ਜੀ (ਪ੍ਰੈਸ ਸਕੱਤਰੇਤ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ਼੍ਰੀ ਦੀਪਕ ਬੱਲੂ ਜੀ (ਪ੍ਰਧਾਨ, ਬੀ.ਜੇ.ਪੀ BC ਮੋਰਚਾ ਕਿਦਵਈ ਨਗਰ ਮੰਡਲ), ਸ: ਜਸਪਾਲ ਸਿੰਘ ਜੀ (ਉਪ ਪ੍ਰਧਾਨ,ਬੀ.ਜੇ.ਪੀ BC ਮੋਰਚਾ ਕਿਦਵਈ ਨਗਰ ਮੰਡਲ), ਸ਼੍ਰੀ ਅਨਿਲ ਬਤਰਾ ਜੀ (ਜ਼ਿਲ੍ਹਾ ਕਾਰਜਕਾਰੀ ਮੈਂਬਰ, ਬੀ.ਜੇ.ਪੀ), ਸ਼੍ਰੀ ਕ੍ਰਿਸ਼ਨ ਜੀ (ਜ਼ਿਲ੍ਹਾ ਕਾਰਜਕਾਰੀ ਮੈਂਬਰ, ਬੀ.ਜੇ.ਪੀ), ਸ: ਹੀਰਾ ਸਿੰਘ ਜੀ (ਉਪ ਪ੍ਰਧਾਨ, ਯੁਵਾ ਮੋਰਚਾ ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ਼੍ਰੀਮਤੀ ਰਾਜਵੰਤ ਕੌਰ ਜੀ (ਪ੍ਰਧਾਨ,ਬੀ.ਜੇ.ਪੀ ਮਹਿਲਾ ਮੋਰਚਾ ਕਿਦਵਾਈ ਨਗਰ ਮੰਡਲ), ਜੋਤੀ ਜੀ (ਜਨਰਲ ਸਕੱਤਰ, ਬੀ.ਜੇ.ਪੀ ਮਹਿਲਾ ਮੋਰਚਾ ਕਿਦਵਾਈ ਨਗਰ ਮੰਡਲ), ਸ਼੍ਰੀਮਤੀ ਪਰਮਜੀਤ ਕੌਰ ਜੀ (ਬੂਥ ਪ੍ਰਧਾਨ, ਬੀ.ਜੇ.ਪੀ ਮਹਿਲਾ ਮੋਰਚਾ ਕਿਦਵਾਈ ਨਗਰ ਮੰਡਲ), ਸ਼੍ਰੀ ਰਸ਼ਪਾਲ ਬਿੱਟੂ ਜੀ (ਜ਼ਿਲ੍ਹਾ ਕਾਰਜਕਾਰੀ ਮੈਂਬਰ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ: ਰਜਿੰਦਰ ਸਿੰਘ ਜੀ (ਜ਼ਿਲ੍ਹਾ ਕਾਰਜਕਾਰੀ ਮੈਂਬਰ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ: ਕੁਲਬੀਰ ਸਿੰਘ ਜੀ (ਜ਼ਿਲ੍ਹਾ ਕਾਰਜਕਾਰੀ ਮੈਂਬਰ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ: ਗੁਰਦੇਵ ਸਿੰਘ ਬੰਤੂ ਜੀ (ਜ਼ਿਲ੍ਹਾ ਕਾਰਜਕਾਰੀ ਮੈਂਬਰ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ਼੍ਰੀ ਦੀਪਕ ਬਤਰਾ ਜੀ (ਜ਼ਿਲ੍ਹਾ ਕਾਰਜਕਾਰੀ ਮੈਂਬਰ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ਼੍ਰੀ ਮਿੰਟੂ ਮੁਲਖ ਰਾਜ ਜੀ (ਜ਼ਿਲ੍ਹਾ ਕਾਰਜਕਾਰੀ ਮੈਂਬਰ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ਼੍ਰੀ ਦੀਪਕ ਧਾਲੀਆ ਜੀ (ਜ਼ਿਲ੍ਹਾ ਕਾਰਜਕਾਰੀ ਮੈਂਬਰ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ: ਹਰਜੀਤ ਸਿੰਘ ਰਿੰਕੂ ਜੀ (ਜ਼ਿਲ੍ਹਾ ਕਾਰਜਕਾਰੀ ਮੈਂਬਰ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ: ਹਰਪਾਲ ਸਿੰਘ ਸੁਵਾਲੀ ਜੀ (ਜ਼ਿਲ੍ਹਾ ਕਾਰਜਕਾਰੀ ਮੈਂਬਰ, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ: ਭੁਪਿੰਦਰ ਸਿੰਘ ਜੀ (ਬੂਥ ਪ੍ਰਧਾਨ – 104, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ: ਪ੍ਰਭਜੋਤ ਸਿੰਘ ਜੀ (ਬੂਥ ਪ੍ਰਧਾਨ – 78, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ: ਗੁਰਦੀਪ ਸਿੰਘ ਰਾਠੌੜ ਜੀ (ਬੂਥ ਪ੍ਰਧਾਨ – 95, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ਼੍ਰੀ ਪਵਨ ਕੁਮਾਰ ਸ਼ਰਮਾ ਜੀ (ਬੂਥ ਪ੍ਰਧਾਨ – 97, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ਼੍ਰੀ ਅਜੇ ਕੁਮਾਰ ਜੀ (ਬੂਥ ਪ੍ਰਧਾਨ – 94, ਬੀ.ਜੇ.ਪੀ ਕਿਦਵਾਈ ਨਗਰ ਮੰਡਲ), ਸ: ਗੁਰਸਿਮਰਨ ਸਿੰਘ ਖਾਲਸਾ ਜੀ (ਬੀ.ਜੇ.ਪੀ), ਸ਼੍ਰੀ ਮਾਹੀ ਅਨੰਦ ਜੀ  (ਬੀ.ਜੇ.ਪੀ), ਸ: ਕਰਮਜੀਤ ਸਿੰਘ ਜੀ (ਬੀ.ਜੇ.ਪੀ), ਸ਼੍ਰੀ ਇਮੀ ਜੀ (ਬੀ.ਜੇ.ਪੀ), ਸ: ਪ੍ਰਭਸਿਮਰਨ ਜੀ (ਬੀ.ਜੇ.ਪੀ), ਸ: ਜਗਜੀਤ ਸਿੰਘ ਜੱਗੀ ਜੀ (ਬੀ.ਜੇ.ਪੀ), ਸ਼੍ਰੀ ਜੈਕੀ ਜੀ (ਬੀ.ਜੇ.ਪੀ), ਸ਼੍ਰੀਮਤੀ ਫ਼ਲਕ ਸ਼ਰਮਾ ਜੀ (ਯੂਥ ਮੋਰਚਾ, ਬੀ. ਜੇ. ਪੀ ਕਿਦਵਈ ਨਗਰ ਮੰਡਲ), ਸ: ਤਰਲੋਕ ਸਿੰਘ ਜੀ (ਲੋਕ ਇਨਸਾਫ ਪਾਰਟੀ), ਸ਼੍ਰੀ ਅਮਿਤ ਗਾਭਾ ਜੀ, ਸ: ਮਨਦੀਪ ਸਿੰਘ ਜੀ, ਹਨੀ ਜੀ, ਕਾਂਗਰਸ ਪਾਰਟੀ ਤੋਂ ਸ: ਲਾਜਵਿੰਦਰ ਸਿੰਘ ਲਾਡੀ ਜੀ, ਸ਼੍ਰੀ ਅਜੀਤ ਕੁਮਾਰ ਢੰਗ ਜੀ, ਸ: ਜਸਬੀਰ ਸਿੰਘ ਸ਼ੀਰਾ ਜੀ, ਸ਼੍ਰੀ ਰਾਮ ਸ਼ਰਮਾ ਜੀ ਸਮੇਤ ਸੈਂਕੜੇ ਹੀ ਸਮਰਥਕ, ਅਹੁਦੇਦਾਰ ਅਤੇ ਵਲੰਟੀਅਰ ਸਾਹਿਬਾਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪਰਿਵਾਰ ਵਿੱਚ ਵਾਧਾ ਕੀਤਾ I

About Author

Leave A Reply

WP2Social Auto Publish Powered By : XYZScripts.com