
ਭਲਕੇ ਪਹਿਲੀ ਜੁਲਾਈ ਨੂੰ ਰੋਜ਼ ਗਾਰਡਨ ਨੇੜੇ ਪੈਂਦਾ ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ ਖੁੱਲਾ ਰਹੇਗਾ – ਡਾ. ਪੂਨਮ ਪ੍ਰੀਤ ਕੌਰ
ਆਰ.ਟੀ.ਏ. ਲੁਧਿਆਣਾ ਦੀ ਹਦੂਦ ਅੰਦਰ ਪੈਂਦੇ ਵਿਅਕਤੀ ਦੇ ਸਕਦੇ ਹਨ ਆਪਣਾ ਡਰਾਇਵਿੰਗ ਟੈਸਟ ਲੁਧਿਆਣਾ,(ਸੰਜੇ ਮਿੰਕਾ) – ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵਲੋਂ ਪ੍ਰੈਸ ਨੋਟ…