
ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਉਤਪਾਦ ਸਬੰਧੀ ਸਿਖਲਾਈ ਜਲਦ ਕੀਤੀ ਜਾ ਰਹੀ ਸ਼ੁਰੂ
ਚਾਹਵਾਨ ਉਮੀਦਵਾਰ ਡੇਅਰੀ ਸਿਖਲਾਈ ਕੇਂਦਰ ਬੀਜਾ ਵਿਖੇ ਟ੍ਰੇਨਿੰਗ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ – ਡਿਪਟੀ ਡਾਇਰਕੈਟਰ ਦਲਬੀਰ ਕੁਮਾਰ ਲੁਧਿਆਣਾ, (ਸੰਜੇ ਮਿੰਕਾ) – ਕੈਬਨਿਟ ਮੰਤਰੀ ਲਾਲਜੀਤ ਸਿੰਘ…