
ਲੁਧਿਆਣਾ ਵਿੱਚ ਬਣਾਇਆ ਜਾਵੇਗਾ ਵੱਡਾ ਅਤੇ ਵਧੀਆ ਪਾਸਪੋਰਟ ਦਫ਼ਤਰ: ਡਾ: ਐਸ ਜੈਸ਼ੰਕਰ ਨੇ ਦੱਸਿਆ ਐਮਪੀ ਅਰੋੜਾ ਨੂੰ
ਲੁਧਿਆਣਾ, (ਸੰਜੇ ਮਿੰਕਾ) : ਲੁਧਿਆਣਾ (ਰਾਜ ਸਭਾ) ਤੋਂ ‘ਆਪ’ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਹੁਣ ਤੱਕ ਲੋਕ ਹਿੱਤ ਵਿੱਚ ਕਈ ਮੁੱਦੇ ਉਠਾ ਕੇ ਪਹਿਲਕਦਮੀ ਕੀਤੀ ਹੈ।…