Wednesday, March 12

ਡੈਂਟਲ ਪੰਦਰਵਾੜੇ ਤਹਿਤ ਲੋੜਵੰਦ ਮਰੀਜ਼ਾਂ ਨੂੰ ਲਾਏ ਗਏ 160 ਮੁਫ਼ਤ ਜਬਾੜੇੑਸਿਵਲ ਸਰਜਨ

ਲੁਧਿਆਣਾ , (ਸੰਜੇ ਮਿੰਕਾ) ਸਿਹਤ ਵਿਭਾਗ ਵੱਲੋਂ ਜਿਲ੍ਹੇ ਅੰਦਰ ਸੁਰੂ ਹੋਏ 35 ਵਾਂ ਡੈਂਟਲ ਪੰਦਰਵਾੜਾ 16 ਫਰਵਰੀ ਤੋਂ 2 ਮਾਰਚ ਤੱਕ ਮਨਾਇਆ ਗਿਆ।ਇਸ ਪੰਦਰਵਾੜੇ ਦੇ ਆਖਰੀ ਦਿਨ ਅੱਜ ਵੀਰਵਾਰ ਨੂੰ ਜਿਲ੍ਹੇ ਪੱਧਰ ਤੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਵਿਸ਼ੇਸ਼ ਤੌਰ ਤੇ ਸਮਾਪਤੀ ਸਮਾਰੋਹ ਕੀਤਾ ਗਿਆ।ਇਸ ਮੌਕੇ ਸਿਵਲ ਹਸਪਤਾਲ ਦੇ ਐਸ ਐਮ ੳ ਡਾ ਅਮਰਜੀਤ ਕੌਰ ਅਤੇ ਕਾਰਜਕਾਰੀ ਜਿਲਾ ਡੈਂਟਲ ਹੈਲਥ ਅਫਸਰ ਡਾ ਅਰੁਣਦੀਪ ਕੌਰ ਨੇ ਇਸ ਸਮਾਪਤੀ ਸਮਾਰੋਹ ਵਿਚ ਭਾਗ ਲਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਹਿੰਤਿਦਰ ਕੌਰ ਨੇ ਦੱਸਿਆ ਕਿ ਜਿਲ੍ਹੇ ਭਰ ਵਿਚ 15 ਦਿਨ ਚੱਲੇ ਇਸ ਪੰਦਰਵਾੜੇ ਤਹਿਤ ਲੋੜਬੰਦ ਮਰੀਜਾਂ ਨੂੰ 160 ਜਬਾੜੇ ਮੁਫਤ ਲਾਏ ਗਏ।

About Author

Leave A Reply

WP2Social Auto Publish Powered By : XYZScripts.com