Friday, May 9

ਭਾਈ ਬਾਲਾ ਜੀ ਦੇ ਸਾਲਾਨਾ ਜੋੜ ਮੇਲੇ ਤੇ ਵਿਧਾਇਕ ਸਿੱਧੂ ਪਰਿਵਾਰ ਵਲੋਂ ਲਗਾਇਆ ਲੰਗਰ

ਲੁਧਿਆਣਾ, (ਸੰਜੇ ਮਿੰਕਾ) ਪੱਖੋਵਾਲ ਰੋਡ ਤੇ ਪੈਂਦੇ ਬਲੈਸਿੰਗ ਰਿਜ਼ੌਰਟ ਵਿਚ ਭਾਈ ਬਾਲਾ ਜੀ ਦੇ ਸਾਲਾਨਾ ਜੋੜ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਵਿਧਾਇਕ ਸਿੱਧੂ ਪਰਿਵਾਰ ਵਲੋਂ ਲੰਗਰ ਲਗਾਇਆ ਗਿਆ। ਇਸ ਮੋਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਸਿੱਧੂ ਨੇ ਕਿਹਾ ਕਿ ਭਾਈ ਬਾਲਾ ਜੀ ਦੇ ਦਰਬਾਰ ਤੇ ਮੱਥਾ ਟੇਕਣ ਵਾਲੇ ਹਰ ਸ਼ਰਧਾਲੂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਦੇਸ਼ਾ-ਵਿਦੇਸ਼ਾ ਤੋਂ ਵੀ ਲੋਕ ਹਰ ਸਾਲ ਇੱਥੇ ਪਹੁੰਚਦੇ ਹਨ। ਜਿਸ ਕਰਕੇ ਸੰਗਤਾਂ ਲਈ ਹਰ ਸਾਲ ਸਿੱਧੂ ਪਰਿਵਾਰ ਵਲੋਂ ਲੰਗਰ ਦੀ ਸੇਵਾ ਨਿਭਾਈ ਜਾਂਦੀ ਹੈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਲਾਡੀ, ਭੁਪਿੰਦਰ ਚਾਵਲਾ,ਪ੍ਰਦੀਪ ਅੱਪੂ, ਸੰਜੇ ਸ਼ਰਮਾ, ਨਿਖੀਲ ਸ਼ਰਮਾ, ਜਸਬੀਰ ਸਿੰਘ ਜੱਸਲ, ਸਮਸ਼ੇਰ ਗਰੇਵਾਲ, ਸ਼ਿਗਾਰਾ ਦਾਦ, ਜਤਿੰਦਰ ਸਿੰਘ ਸੇਵਕ, ਨੀਲਮ ਲੱਖਨਪਾਲ, ਸੁਖਪ੍ਰੀਤ ਕੌਰ, ਡਾ.ਜਸਮਿੰਦਰ ਸਿੰਘ, ਨਰਿੰਦਰ ਰਾਣਾ ,ਸਰਤਾਜ ਸਿੱਧੂ,ਯੁਵਰਾਜ ਸਿੱਧੂ ਆਦਿ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com