Yearly Archives: 2022

ਵਿਧਾਇਕ ਸਿੱਧੂ ਦੀ ਜਿੱਤ ਦੇ ਸ਼ੁਕਰਾਨੇ ਵਜੋਂ ਵਾਰਡ ਨੰਬਰ 34 ਦੇ ਵਸਨੀਕਾਂ ਨੇ ਕਰਵਾਇਆ ਸ਼ੁਕਰਾਨਾ ਸਮਾਗਮ
By

ਵਸਨੀਕਾਂ ਦਾ ਧੰਨਵਾਦ ਕਰਦਿਆਂ ਕਿਹਾ! ਆਤਮ ਨਗਰ ਹਲਕੇ ਦਾ ਵਿਕਾਸ ਮੁੱਖ ਟੀਚਾਹਲਕਾ ਆਤਮ ਨਗਰ ਦੇ ਵਸਨੀਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਾਂਗਾ – ਵਿਧਾਇਕ ਕੁਲਵੰਤ ਸਿੱਧੂ ਲੁਧਿਆਣਾ,…

ਨਵੇਂ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਅਹੁਦਾ ਸੰਭਾਲਿਆ
By

ਸ਼ਿਕਾਇਤਾਂ ਦੇ ਨਿਪਟਾਰੇ ਦੇ ਨਾਲ ਅਪਰਾਧ ਨੂੰ ਠੱਲ੍ਹ ਪਾਉਣਾ ਮੁੱਖ ਤਰਜ਼ੀਹਸ਼ਹਿਰ ਵਾਸੀਆਂ ਨੂੰ ਵਧੀਆ, ਜਵਾਬਦੇਹ ਤੇ ਪਾਰਦਰਸ਼ੀ ਪੁਲਿਸ ਪ੍ਰਣਾਲੀ ਮੁਹੱਈਆ ਕਰਵਾਉਣ ਦਾ ਲਿਆ ਅਹਿਦ ਲੁਧਿਆਣਾ, (ਸੰਜੇ…

ਕੁਲਵੰਤ ਸਿੰਘ ਸਿੱਧੂ ਦਾ ਵਾਰਡ ਨੰਬਰ 36 ਦੇ ਵਸਨੀਕਾਂ ਵੱਲੋਂ ਧੰਨਵਾਦ ਤੇ ਵਿਸ਼ੇਸ ਸਨਮਾਨ
By

ਹਲਕਾ ਆਤਮ ਨਗਰ ਦੇ ਵਿਕਾਸ ਕਾਰਜ਼ਾਂ ‘ਚ ਲਿਆਂਦੀ ਜਾਵੇਗੀ ਤੇਜ਼ੀ – ਵਿਧਾਇਕ ਸਿੱਧੂਮੁੱਖ ਏਜੰਡਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ, ਖੁਸ਼ਹਾਲੀ ਤੇ ਵਿਕਾਸ ਕਰਨਾ ਹੈ ਲੁਧਿਆਣਾ, (ਸੰਜੇ ਮਿੰਕਾ)…

ਵਿਧਾਇਕ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 91 ‘ਚ 38.20 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਬਨਾਉਣ ਦੇ ਕੰਮ ਦਾ ਉਦਘਾਟਨ
By

ਲੋਕਾਂ ਨੇ ਮੇਰੇ ‘ਤੇ ਵਿਸ਼ਵਾਸ਼ ਜਤਾਇਆ, ਵਸਨੀਕਾਂ ਦੀਆਂ ਆਸਾਂ ‘ਤੇ ਪੂਰਾ ਉਤਰਾਂਗਾ ਲੁਧਿਆਣਾ, (ਸੰਜੇ ਮਿੰਕਾ)- ਹਲਕਾ ਲੁਧਿਆਣਾ ਉਤਰੀ ਦੇ ਵਿਧਾਇਕ ਸ਼੍ਰੀ ਮਦਨ ਲਾਲ ਬੱਗਾ ਵੱਲੋਂ ਅੱਜ…

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਾਲੀ ਤਕਨੀਕ ਨੂੰ ਅਪਣਾਉਣਾ ਚਾਹੀਦਾ ਹੈ – ਚੰਦਰ ਗੈਂਦ
By

ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਨੇ ਕਿਹਾ! ਇਹ ਪ੍ਰੋਜੈਕਟ ਕਿਸਾਨਾਂ ਲਈ ਬੇਹੱਦ ਲਾਹੇਵੰਦ ਹੈ; ਫਤਿਹਗੜ੍ਹ ਸਾਹਿਬ ‘ਚ ਪਾਇਲਟ ਪ੍ਰੋਜੈਕਟ ਕੀਤਾ ਜਾ ਚੁੱਕਾ ਹੈ ਸੁਰੂਨੈਸ਼ਨਲ ਐਵਾਰਡੀ ਅਗਾਂਹਵਧੂ ਕਿਸਾਨ…

व्यापारी सौरभ जैन पर हमला करने वाले अगर नहीं पकड़े गए तो पंजाब प्रदेश व्यापार मंडल पूरे पंजाब भर में करेगा आंदोलन,जिसकी जिम्मवारी भगवंत मान सरकार की होगी
By

राज्य में बिगड़ी कानून व्यवस्था को लेकर सोमवार को दिए जाएंगे पूरे पंजाब में पुलिस हेड क्वार्टर्स पर ज्ञापन लुधियाना (संजय मिंका, अरुण जैन) पंजाब प्रदेश…

पूर्व चेयरमैन पवन दीवान का मुख्यमंत्री भगवंत मान को पत्र; सिधवां नहर वाटरफ्रंट मामले की निष्पक्ष जांच करवाने की मांग
By

लुधियाना, (रिशव , राजीव )- पंजाब लार्ज इंडस्ट्रियल डेवलपमेंट बोर्ड के पूर्व चेयरमैन पवन दीवान ने मुख्यमंत्री भगवंत मान को पत्र लिखकर लुधियाना में सिधवां नहर…

ਹਲਕਾ ਪੂਰਬੀ ਲੁਧਿਆਣਾ ਵਿੱਚ ਪੈਂਦੀ ਨਵੀ ਸਬਜੀ ਮੰਡੀ ਦੇ ਕਾਰੋਬਾਰੀਆ ਅਤੇ ਮੰਡੀ ਵਿੱਚ ਰੇਹੜੀ-ਫੜੀ ਲਗਾਉਣ ਵਾਲਿਆ ਨੂੰ ਆ ਰਹੀਆ ਸੱਮਸਿਆਵਾ ਦਾ ਹੱਲ ਕਰਨ ਸਬੰਧੀ
By

ਲੁਧਿਆਣਾ (ਸੰਜੇ ਮਿੰਕਾ) – ਹਲਕਾ ਪੂਰਬੀ ਲੁਧਿਆਣਾ ਵਿੱਚ ਪੈਂਦੀ ਨਵੀ ਸਬਜੀ ਮੰਡੀ ਦੇ ਕਾਰੋਬਾਰੀਆ ਅਤੇ ਮੰਡੀ ਵਿੱਚ ਰੇਹੜੀ-ਫੜੀ ਲਗਾਉਣ ਵਾਲਿਆ ਨੂੰ ਕਈ ਤਰਾਂ੍ਹ ਦੀਆ ਪਰੇਸ਼ਾਨੀਆ ਆ ਰਹੀਆ…

ਵਿਧਾਇਕ ਗੋਗੀ ਵੱਲੋਂ ਅੱਜ ਸਿੱਧਵਾਂ ਕਨਾਲ ਵਾਟਰ ਫਰੰਟ ਦਾ ਦੌਰਾ
By

ਲਈਅਰ ਵੈਲੀ ‘ਚ ਪੀਲਾ ਪੰਜਾ ਚਲਾਏ ਜਾਣ ‘ਤੇ ਪ੍ਰਗਟਾਈ ਨਾਰਾਜ਼ਗੀਸਬੰਧਤ ਅਧਿਕਾਰੀਆਂ ਤੋਂ ਮੰਗਿਆ ਸਪੱਸ਼ਟੀਕਰਣ, ਦੋਸ਼ੀ ਪਾਏ ਜਾਣ ‘ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ ਲੁਧਿਆਣਾ, (ਸੰਜੇ ਮਿੰਕਾ)   -…

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੰਨਾ ਅਨਾਜ ਮੰਡੀ ਵਿੱਚ ਕਣਕ ਦੀ ਖ਼ਰੀਦ ਦਾ ਜਾਇਜ਼ਾ
By

ਸੂਬੇ ਵਿਚ ਕਣਕ ਦੀ ਖ਼ਰੀਦ ਨਿਰਵਿਘਨ ਜਾਰੀ ਖੰਨਾ/ ਲੁਧਿਆਣਾ, (ਸੰਜੇ ਮਿੰਕਾ)  – ਸੂਬੇ ਵਿੱਚ ਕਣਕ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ ਹਨ ਤੇ…

1 96 97 98 99 100 147