- ਅਕਾਲੀ ਦੱਲ ਦਿਹਾਤੀ ਅਤੇ ਸ਼ਰਨਜੀਤ ਢਿੱਲੋ ਅਤੇ ਕਾਂਗਰਸ ਨੂੰ ਵੱਡਾ ਝੱਟਕਾ
- ਵੱਡੀ ਗਿਣਤੀ ਵਿੱਚ ਅਕਾਲੀ, ਕਾਂਗਰਸ ਤੇ ਆਪ ਪਾਰਟੀ ਦੇ ਲੋਕ ਭਾਜਪਾ ਵਿੱਚ ਸ਼ਾਮਿਲ ਹੋਏ
- ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਭਾਜਪਾ – ਜੀਵਨ ਗੁਪਤਾ
ਲੁਧਿਆਣਾ (ਸੰਜੇ ਮਿੰਕਾ) ਅੱਜ ਜ਼ਿਲ੍ਹਾ ਲੁਧਿਆਣਾ ਦਿਹਾਤੀ ਭਾਜਪਾ ਦੀ ਮੀਟਿੰਗ ਸਰਕਟ ਹਾਊਸ ਲੁਧਿਆਣਾ ਵਿਖੇ ਪਵਨ ਕੁਮਾਰ ਟਿੰਕੂ ਜਿਲ੍ਹਾ ਪ੍ਰਧਾਨ ਅਤੇ ਉਚੇਚੇ ਤੌਰ ਤੇ ਜੀਵਨ ਗੁਪਤਾ ਜਰਨਲ ਸਕੱਤਰ ਭਾਜਪਾ ਪੰਜਾਬ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵੱਖ-ਵੱਖ ਲੋਕ ਜੀਵਨ ਗੁਪਤਾ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਿਲ ਹੋਏ ਵਿਸ਼ੇਸ਼ ਤੌਰ ‘ਤੇ ਗੁਰਦੀਪ ਸਿੰਘ,ਗੋਸ਼ਾ,ਐੱਸ.ਆਰ. ਲੱਧੜ ਵਲੋ ਪਟਕੇ ਦੇ ਕੇ ਸਵਾਗਤ ਕੀਤਾ ਗਿਆ ਲੁਧਿਆਣਾ ਦਿਹਾਤੀ ਤੋਂ ਅਕਾਲੀ ਦਲ ਦੇ ਮੋਹਤਵਾਰ ਸੱਜਣ ਸ਼ਰਨਜੀਤ ਢਿੱਲੋ ਦੇ ਖਾਸਮ ਖਾਸ ਕੌਸਲਰ ਸੁਰਜੀਤ ਸਿੰਘ ਰਾਏ,ਹਰਦੇਵ ਸਿੰਘ ਸੋਢੀ, ਗੇਜਾ ਸਿੰਘ ਸੰਧੂ ਅਤੇ ਵੱਖ ਵੱਖ ਪਾਰਟੀਆਂ ਤੋਂ ਮੋਹਤਵਾਰ ਸੱਜਣਸ੍ਰੀ ਗੁਰਮੇਜ਼ ਸਿੰਘ,ਸ਼੍ਰੀ ਗੁਰਦੀਪ ਸਿੰਘ,ਮਹਿੰਦਰ ਸਿੰਘ ਬਾਜਵਾ,ਸ਼੍ਰੀ ਸੁਖਦੇਵ ਸਿੰਘ,ਸ਼੍ਰੀ ਦਰਸ਼ਨ ਸਿੰਘ,ਬਾਬਾ ਮੋਹਨ ਸਿੰਘ,ਸ੍ਰੀ ਵਿਜੇ ਕੁਮਾਰ,ਸ਼੍ਰੀ ਕੁਲਦੀਪ ਸਿੰਘ,ਸ੍ਰੀ ਗਿਆਨ ਸਿੰਘ,ਸ੍ਰੀ ਸੰਤੋਖ ਸਿੰਘ,ਸ਼੍ਰੀ ਗੁਰਦੀਪ ਸਿੰਘ,ਸ਼੍ਰੀ ਸੰਜੇ ਕੁਮਾਰ,ਸ਼੍ਰੀ ਹਰਜਿੰਦਰ ਸਿੰਘ,ਬਲਦੇਵ ਕ੍ਰਿਸ਼ਨ ਗੋਇਲ,ਸ੍ਰੀ ਪਵਨ ਕੁਮਾਰ,ਲਾਲ ਸਿੰਘ ਚੌਹਾਨ,ਦਲਜੀਤ ਸਿੰਘ,ਮਨਜੀਤ ਕੌਰ,ਵੀਨਾ ਦੇਵੀ ਜੀ,ਪਰਵੀਨ ਜੀ,ਜਸਵੰਤ ਕੌਰਸ਼੍ਰੀ ਬਿੰਦਰ ਦੇਵੀ,ਕਿਰਨਕੌਰ,ਉਰਮਿਲਾ,ਦੇਵੀ,ਡੋਲੀ,ਜੀ,ਸਰਦਾਰ ਸਵਰਨ ਸਿੰਘ ਜੀ,ਸ੍ਰੀ ਤਰਸੇਮ ਸਿੰਘ,ਡਾ. ਸ੍ਰੀ ਸੁਭਾਸ਼ ਮੱਗੂ,ਸ੍ਰੀ ਬਰੁਣ ਕੁਮਾਰ ਮਿਥਿਲਾ,ਗੁਰਪਾਲ ਸਿੰਘ ਜੀ ਸ਼੍ਰੀ ਕਨ੍ਹਈਆ ਭੱਟ,ਰਵਿੰਦਰ ਸਿੰਘ (ਹੀਰਾ),ਅੰਜੂ ਬਾਲਾ (ਅੰਜਲੀ,ਰਾਜ ਰਾਣੀ ਜੀ,ਸ਼੍ਰੀ ਵਿਨੋਦ ਕੁਮਾਰ ਸ੍ਰੀ ਰਘਬੀਰ ਸਿੰਘ,ਸ੍ਰੀ ਹਰਪਾਲ ਸਿੰਘ,ਸ੍ਰੀ ਨਦੀਮ ਖਾਨ,ਸ਼੍ਰੀ ਨਵਤੇਜ ਸਿੰਘ,ਰਮਨਦੀਪ ਸਿੰਘ ਬੇਦੀ ਸ੍ਰੀ ਜਗਦੀਸ਼ ਸਿੰਘ,ਸ੍ਰੀ ਸੁਨੀਲ ਕੁਮਾਰ,ਸ੍ਰੀ ਰਾਜੀਵ ਅਰੋੜਾ,ਸ੍ਰੀ ਜਗਪਾਲ ਸਿੰਘ,ਸ੍ਰੀ ਅਜੀਤ ਕੁਮਾਰ,ਸ੍ਰੀ ਗੁਲਜ਼ਾਰ ਸਿੰਘ,ਰਘੁਵੀਰ ਸਿੰਘ ਧੀਮਾਨ ਇਸ ਮੌਕੇ ਤੇ ਜੀਵਨ ਗੁਪਤਾ ਨੇ ਬੋਲਦੇ ਕਿਹਾ ਅੱਜ ਭਾਜਪਾ ਪਰਿਵਾਰ ਵਿੱਚ ਸੱਭ ਮੋਹਤਵਾਰ ਸੱਜਣਾ ਦਾ ਜਿੱਥੇ ਸਵਾਗਤ ਹੈ ਓਥੇ ਲਗਾਤਾਰ ਪੰਜਾਬ ਵਿੱਚ ਭਾਜਪਾ ਪਰਿਵਾਰ ਨਾਲ ਜੁੜਨ ਵਾਲਿਆ ਦੀ ਗਿਣਤੀ ਲਗਾਤਾਰ ਵਧਦੀ ਇਸ ਗੱਲ ਦਾ ਪ੍ਰਗਟਾਵਾ ਕਰਦੀ ਹੈ ਕਿ ਜਿੱਥੇ ਲੋਕ ਮੋਦੀ ਸਰਕਾਰ ਭਾਜਪਾ ਦੀਆ ਨੀਤੀਆਂ ਨਾਲ ਜੁੜ ਰਹੇ ਹਨ ਓਥੇ ਪੰਜਾਬ ਦੀ ਮਜੂਦਾ ਆਮ ਆਦਮੀ ਪਾਰਟੀ ਲੋਕਾਂ ਵਿੱਚੋ ਪਹਿਲਾ ਹੀ ਮਹੀਨਿਆਂ ਵਿੱਚ ਵਿਸ਼ਵਾਸ ਗੁਆ ਚੁੱਕੀ ਹੈ ਲੋਕਾਂ ਨੂੰ ਝੂੱਠੇ ਵਾਧੇ ਕਰਕੇ ਸਤਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਜਰੂਰ ਬਣ ਗਈ ਪਰ ਲਗਾਤਾਰ ਓਹਨਾ ਦੀ ਵਾਧਾ ਖਿਲਾਫੀ ਕਰਕੇ ਅਤੇ ਗ਼ਲਤ ਨੀਤੀਆਂ ਕਰਕੇ ਪੰਜਾਬ ਲਗਾਤਾਰ ਪਿਛੜ ਰਿਹਾ ਹੈ ਲਗਾਤਾਰ ਨੌਜਵਾਨ ਵੱਡੀ ਗਿਣਤੀ ਵਿੱਚ ਨਸ਼ੇ ਨਾਲ ਮਰ ਰਹੇ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੇ ਇਸ਼ਾਰਿਆਂ ਤੇ ਪੰਜਾਬ ਦਾ ਬੇੜਾ ਗ਼ਰਕ ਕਰ ਰਹੇ ਹਨ ਜਿਸ ਹਿਸਾਬ ਨਾਲ ਸਰਕਾਰ ਗ਼ਲਤ ਨੀਤੀਆਂ ਅਪਨਾ ਰਹੀ ਹੈ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਦੀ ਕਮਾਈ ਨੂੰ ਵਿਕਾਸ ਦੀ ਜਗ੍ਹਾ ਤੇ ਅਲੱਗ ਅਲੱਗ ਸੂਬਿਆਂ ਵਿੱਚ ਪਾਰਟੀ ਦਾ ਵਿਕਾਸ ਕਰਨ ਲਈ ਵਰਤਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਜੀਵਨ ਗੁਪਤਾ ਨੇ ਕਿਹਾ ਲੋਕ ਨੂੰ ਹੋਰ ਜਾਗਣਾ ਪਵੇਗਾ ਤੋਂ ਜੌ ਇਸ ਗਲਤ ਨੀਤੀਆਂ ਵਾਲੀ ਸਰਕਾਰ ਨੂੰ ਜੜ ਤੋਂ ਪੁੱਟ ਸਕੀਏ ਏਸ ਮੌਕੇ ਤੇ ਲੁਧਿਆਣਾ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਟਿੰਕੁ ਨੇ ਜੀਵਨ ਗੁਪਤਾ, ਗੁਰਦੀਪ ਸਿੰਘ ਗੋਸ਼ੇ, ਐਸ ਆਰ ਲਧੱੜ ਦਾ ਸਨਮਾਨ ਕੀਤਾ ਗਿਆ ਅਤੇ ਜੀਵਨ ਗੁਪਤਾ ਨੂੰ ਵਿਸ਼ਵਾਸ ਦਿਵਾਇਆ ਕਿ ਮੋਦੀ ਸਰਕਾਰ ਦੀ ਪ੍ਰਾਪਤੀਆ ਅਤੇ ਨੀਤੀਆਂ ਘਰ ਘਰ ਪਹੁੰਚਾਵੇਗਾ ਇਸ ਮੌਕੇ ਤੇ ਉਚੇਚੇ ਤੌਰ ਤੇ ਸੁਨੀਲ ਕੁਮਾਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਮੀਤ ਪ੍ਰਧਾਨ, ਲਖਵਿੰਦਰ ਸਿੰਘ ਜਰਨਲ ਸਕੱਤਰ,ਵਿਨੋਦ ਕੁਮਾਰ ਮੰਡਲ ਪ੍ਰਧਾਨ, ਹੇਮੰਤ ਕੁਮਾਰ ਮੰਡਲ ਪ੍ਰਧਾਨ,ਅੰਕਿਤ ਸੈਣੀ ਯੁਵਾ ਮੋਰਚਾ ਪ੍ਰਧਾਨ, ਹਰੀ ਸਿੰਘ ਓ ਬੀ ਸੀ ਮੋਰਚਾ ਪ੍ਰਧਾਨ,ਪਰਮਜੀਤ ਸਿੰਘ ਮੈਂਬਰ ਭਜਪਾ ਪੰਜਾਬ ਆਦਿ ਸੱਜਣ ਹਾਜਿਰ ਸਨ।