
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਲੋਂ ਵਿੱਢੀ ਕਲਮ ਛੋੜ ਹੜ੍ਹਤਾਲ ਦਾ ਅੱਜ ਦੂਜਾ ਦਿਨ
ਪ੍ਰਧਾਨ ਸੰਜੀਵ ਭਾਰਗਵ ਦੀ ਅਗਵਾਈ ‘ਚ ਦਫ਼ਤਰੀ ਕਾਮਿਆਂ ਵਲੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿਖੇ ਵੱਡੀ ਗਿਣਤੀ ‘ਚ ਕੀਤਾ ਰੋਸ ਮੁਜਾਹਰਾ ਸਾਰੇ ਦਫ਼ਤਰਾਂ ‘ਚ ਕੰਮਕਾਜ ਵੀ ਰੱਖਿਆ ਠੱਪ…