Monthly Archives: September, 2022

ਜ਼ਿਲ੍ਹਾ ਪੱਧਰੀ ਅੰਡਰ-17 ਖੇਡ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ
By

ਖਿਡਾਰੀਆਂ ਦੇ ਅੱਜ ਬੜੇ ਫਸਵੇ ਮੁਕਾਬਲੇ ਵੇਖਣ ਨੂੰ ਮਿਲੇ – ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘਭਲਕੇ ਲੜਕੇ/ਲੜਕੀਆਂ ਦੇ ਅੰਡਰ-21 ਵਰਗ ਦੇ ਮੁਕਾਬਲੇ ਹੋਣਗੇ ਸ਼ੁਰੂ ਲੁਧਿਆਣਾ, (ਸੰਜੇ ਮਿੰਕਾ)…

लुधियाना के ओसवाल हॉस्पिटल में उच्च रक्तचाप निरीक्षण जागरूकता रैली निकाली गई
By

लुधियाना, (संजय मिंका, विशाल)- लुधियाना के ओसवाल हॉस्पिटल में उच्च रक्तचाप निरीक्षण जागरूकता रैली निकाली गई, इस रैली में डॉ. गुरशीन कौर ने बताया की उच्च…

ਗਮਲਿਆਂ, ਕਲੂਰਾਂ, ਫਰਿੱਜਾਂ ਪਾਣੀ ਵਿਚ ਖੜੇ ਪਾਣੀ ਵਿਚ ਹੁੰਦਾ ਡੇਗੂ ਪੈਦਾੑਮਾਸ ਮੀਡੀਆ ਵਿੰਗ
By

ਲੁਧਿਆਣਾ (ਸੰਜੇ ਮਿੰਕਾ) ਸਿਹਤ ਵਿਭਾਗ ਪੰਜਾਬ ਵੱਲੋ ਜਾਰੀ ਹੁਕਮਾਂ ਮੁਤਾਬਿਕ ਸਿਵਲ ਸਰਜਨ ਡਾ ਹਿਤਿੰਦਰ ਕੌਰ ਦੇ ਦਿਸਾ ਨਿਰਦੇਸਾਂ ਤਹਿਤ ਜਿਲ੍ਹੇ ਭਰ ਦੇ ਸਰਕਾਰੀ ਸਿਹਤ ਕੇਦਰਾਂ ਤੇ…

ਆਮ ਆਦਮੀ ਕਲੀਨਿਕਾਂ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ : ਸਿਵਲ ਸਰਜਨ
By

ਆਮ ਆਦਮੀ ਕਲੀਨਿਕ ਚਾਂਦ ਸਿਨੇਮਾਂ 3802 ਮਰੀਜਾਂ ਦੀ ਜਾਂਚ ਨਾਲ ਪੰਜਾਬ ਵਿਚੋ ਮੋਹਰੀ ਲੁਧਿਆਣਾ (ਸੰਜੇ ਮਿੰਕਾ) ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ…

नंदनी लेडीज क्लब द्वारा नवरात्रों की शुभ अवसर पर किया गया कार्यक्रम का आयोजन
By

लुधियाना ( रिशव ) साउथ सिटी स्थित एफ टू रेस में नंदिनी लेडीज क्लब नवरात्रों के शुभ अवसर पर गरबा , डांडिया रास , तंबोला गेम…

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਪ੍ਰੋਃ ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰਾਂ ਨਾਲ ਤਿੰਨ ਲੇਖਿਕਾਵਾਂ ਡਾਃ ਇਕਬਾਲ ਕੌਰ ਸੌਂਦ,ਡਾ. ਬਲਜੀਤ ਕੌਰ ਤੇ ਡਾਃ ਵਨੀਤਾ ਦਾ ਸਨਮਾਨ
By

ਪੇਂਡੂ ਵਿਕਾਸ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪ੍ਰੋਃ ਨਿਰਪਜੀਤ ਦੇ ਸਹੁਰੇ ਪਿੰਡ ਬਸੰਤਕੋਟ ਨੂੰ ਮਾਡਲ ਪਿੰਡ ਤੇ ਲਾਇਬਰੇਰੀ ਸਥਾਪਤ ਕਰਨ ਦਾ ਐਲਾਨ ਲੁਧਿਆਣਾਃ (ਸੰਜੇ ਮਿੰਕਾ)…

ਕੈਬਨਿਟ ਮੰਤਰੀਆਂ, ਨਿੱਝਰ ਅਤੇ ਜਿੰਪਾ ਨੇ ਲੁਧਿਆਣਾ ‘ਚ ਧੂੜ ਪ੍ਰਦੂਸ਼ਣ ਦੀ ਰੋਕਥਾਮ ਲਈ ਐਂਟੀ ਸਮੋਗ ਗੰਨਜ਼ ਕੀਤੀਆਂ ਲਾਂਚ
By

ਲੋਕਾਂ ਨੂੰ ਤੁਰੰਤ ਸੇਵਾਵਾਂ ਦੇਣ ਲਈ ਸਿੰਗਲ ਵਿੰਡੋ ਸਿਸਟਮ ਅਤੇ ਡਿਜੀਟਲ ਹੈਲਪ ਕਿਓਸਕ ਵੀ ਕੀਤੀ ਸਮਰਪਿਤ ਲੁਧਿਆਣਾ, (ਸੰਜੇ ਮਿੰਕਾ) ਲੁਧਿਆਣਾ ਵਿੱਚ ਧੂੜ-ਮਿੱਟੀ ਦੇ ਪ੍ਰਦੂਸ਼ਣ ਨਾਲ ਨਜਿੱਠਣ…

ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ
By

ਲੁਧਿਆਣਾ, (ਸੰਜੇ ਮਿੰਕਾ) : ਪੰਜਾਬ ਤੋਂ ਮੈਂਬਰ ਪਾਰਲੀਮੈਂਟ ਸ਼੍ਰੀ ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨਾਲ ਰਾਸ਼ਟਰਪਤੀ ਭਵਨ ਦਿੱਲੀ ਵਿਖੇ…

श्री जैन श्वेताबंर अखिल भारतीय तेरापंथ युवक परिषद पूरे देश में लगाने जा रही 2 हजार रक्तदान कैंप
By

डेढ लाख यूनिट रक्त करेगी एकत्रित,17 सितंबर को आयोजित होंगे रक्तदान कैंप लुधियाना, (संजय मिंका, विशाल) श्री जैन श्वेताबंर तेरापंथ युवक परिषद पूरे देश के 1…

ਜੇਲ੍ਹ ਮੰਤਰੀ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਲਈ ‘ਗਲਵਕੜੀ’ ਪ੍ਰੋਗਰਾਮ ਦਾ ਉਦਘਾਟਨ
By

ਚੰਗੇ ਆਚਰਣ’ ਵਾਲੇ ਹਵਾਲਾਤੀ ਅਤੇ ਕੈਦੀ ਬੇਝਿੱਜਕ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕਦੇ ਹਨ ਪਰਿਵਾਰ ‘ਗਲਵਾਕੜੀ’ ਮੀਟਿੰਗ ਲਈ ਕਰ ਸਕਦੇ ਹਨ ਆਨਲਾਈਨ ਅਪਲਾਈ ਕੈਬਨਿਟ ਮੰਤਰੀ ਹਰਜੋਤ ਸਿੰਘ…

1 5 6 7 8 9 14