
ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਲੁਧਿਆਣਾ ‘ਚ ਪੰਜਾਬ ਦੇ ਪਹਿਲੇ ਹਾਈਟੈਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸ਼ੁਰੂਆਤ
ਆਈ.ਸੀ.ਸੀ.ਸੀ. ਰਾਹੀਂ ਟ੍ਰੈਫਿਕ, ਕਾਨੂੰਨ ਵਿਵਸਥਾ, ਐਲ.ਈ.ਡੀ. ਲਾਈਟਾਂ, ਐਸ.ਟੀ.ਪੀ, ਨਾਕਾਬੰਦੀ, ਪ੍ਰਦੂਸ਼ਣ ਦਾ ਪੱਧਰ, ਵਾਹਨ ਟ੍ਰੈਕਿੰਗ ਪ੍ਰਣਾਲੀ ਅਤੇ ਹੋਰ ਪਹਿਲੂਆਂ ਦੀ ਨਿਗਰਾਨੀ ਕੀਤੀ ਜਾਵੇਗੀ – ਡਾ. ਇੰਦਰਬੀਰ ਸਿੰਘ…