Friday, May 9

75ਵੇ ਅਜਾਦੀ ਦਹਿਾੜੇ ਦੇ ਸ਼ੁਭ ਮੌਕੇ ਤੇ ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਧਿਾਇਕ ਸੰਜੇ ਤਲਵਾੜ ਜੀ ਨੇ ਤਰਿੰਗਾ ਝੰਡਾ ਲਹਰਿਾਉਣ ਦੀ ਰੱਸਮ ਆਪਣੇ ਮੁੱਖ ਦਫਤਰ ਟੱਿਬਾ ਰੋਡ ਵਖਿੇ ਅਦਾ ਕੀਤੀ

ਲੁਧਿਆਣਾ (ਸੰਜੇ ਮਿੰਕਾ) – 75ਵੇ ਅਜਾਦੀ ਦਹਿਾੜੇ ਦੇ ਸ਼ੁਭ ਮੌਕੇ ਤੇ ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਧਿਾਇਕ ਸੰਜੇ ਤਲਵਾੜ ਜੀ ਨੇ ਤਰਿੰਗਾ ਝੰਡਾ ਲਹਰਿਾਉਣ ਦੀ ਰੱਸਮ ਆਪਣੇ ਮੁੱਖ ਦਫਤਰ ਟੱਿਬਾ ਰੋਡ ਵਖਿੇ ਅਦਾ ਕੀਤੀ।ਇਸ ਮੌਕੇ ਤੇ ਆਏ ਹੋਏ ਹਲਕਾ ਪੂਰਬੀ ਤੋ ਸਮੂਹ ਕੌਂਸਲਰ, ਵਾਰਡ ਇੰਚਾਰਜ, ਮਹਲਿਾ ਕਾਂਗਰਸ, ਯੂਥ ਕਾਂਗਰਸ, ਐਨ.ਐਸ.ਯੂ.ਆਈ, ਬਲਾਕ ਪ੍ਰਧਾਨ, ਵਾਰਡ ਪ੍ਰਧਾਨ, ਪਾਰਟੀ ਦੇ ਸਮੂਹ ਅਹੁੰਦੇਦਾਰ ਅਤੇ ਵਰਕਰਾ ਨੂੰ ਸਬੋਧਨ ਕਰਦਆਿ ਸਾਬਕਾ ਵਧਿਾਇਕ ਸੰਜੇ ਤਲਵਾੜ ਜੀ ਨੇ ਅਜਾਦੀ ਦੇ ਸ਼ੁਭ ਦਹਿਾੜੇ ਤੇ ਸਮੂਹ ਭਾਰਤ ਵਾਸੀਆ ਨੂੰ ਸ਼ੁਭਕਾਮਨਾਵਾ ਦੱਿਤੀਆ।ਉਨਾਂ੍ਹ ਕਹਿਾ ਕ ਿਦੇਸ਼ ਨੇ ਅਜਾਦੀ ਤੋਂ ਬਾਅਦ ਪਛਿਲੇ 75 ਸਾਲਾ ਵੱਿਚ ਕਈ ਵੱਡੀਆ ਉਪਲੱਬਧੀਆ ਹਾਸਲ ਕੀਤੀ ਹਨ ਪਰ ਅੱਜ ਭਾਰਤ ਦੀ ਮੋਜੂਦਾ ਸਰਕਾਰ ਸਾਡੇ ਸਵਤੰਤਰ ਸੇਨਾਨਆਿ ਵੱਲੋਂ ਦੱਿਤੀਆ ਗਈਆ ਕੁਰਬਾਨੀਆ ਅਤੇ ਦੇਸ਼ ਵੱਲੋਂ ਹਾਸਲ ਕੀਤੀਆ ਗਈਆ ਵੱਡੀਆ ਉਪਲੱਬਧੀਆ ਨੂੰ ਝੂਠਲਾਕੇ ਭਾਰਤ ਵਾਸੀਆ ਨੂੰ ਗੁਮਰਾਹ ਕਰਨ ਵੱਿਚ ਲੱਗੀ ਹੋਈ ਹੈ, ਜੋਕ ਿਬਰਦਾਸ਼ਤ ਕਰਨ ਯੋਗ ਨਹੀ ਹੈ।ਰਾਜਨੀਤੀਕ ਲਾਭ ਲੈਣ ਲਈ ਕੀਤੀ ਜਾ ਰਹੀ ਗਲਤ ਬਆਿਨਬਾਜੀ ਅਤੇ ਦੇਸ਼ ਲਈ ਕੁਰਬਾਨੀਆ ਦੇਣ ਵਾਲੇ ਦੇਸ਼ ਦੇ ਮਹਾਨ ਨੇਤਾਵਾ ਪ੍ਰਤੀ ਕੀਤੇ ਜਾ ਰਹੇ ਗਲਤ ਅਤੇ ਝੂਠੇ ਪ੍ਰਚਾਰ ਨੂੰ ਕਾਂਗਰਸ ਪਾਰਟੀ ਬਰਦਾਸ਼ਤ ਨਹੀ ਕਰੇਗੀ ਅਤੇ ਇਨਾਂ੍ਹ ਗੱਲਾ ਦਾ ਡੱਟਕੇ ਵਰਿੋਧ ਕਰੇਗੀ।ਅੱਜ ਦੇਸ਼ ਲਈ ਕੁਰਬਾਨੀਆ ਦੇਣ ਵਾਲੇ ਸੂਰਵੀਰਾ ਦੀ ਸੋਚ ਤੇ ਚੱਲ ਕੇ ਸਾਨੂੰ ਦੇਸ਼ ਨੂੰ ਤਰੱਕੀ ਦੇ ਰਸਤੇ ਵੱਲ ਲੈ ਕੇ ਜਾਣਾ ਚਾਹੀਦਾ ਹੈ ਅਤੇ ਦੇਸ਼ ਦੀ ਅਜਾਦੀ ਲਈ ਕੁਰਬਾਨ ਹੋਏ ਸੂਰਵੀਰਾ  ਦੇ ਸਜਾਏ ਹੋਏ ਸੁਪਨਆਿ ਨੂੰ ਸੱਚ ਕਰਕੇ ਉਨਾਂ੍ਹ ਨੂੰ ਸੱਚੀ ਸਰਧਾਜ਼ਲੀ ਦੇਣੀ ਹਰ ਭਾਰਤ ਵਾਸੀ ਦੀ ਜੰਿਮੇਵਾਰੀ ਬਣਦੀ ਹੈ।ਦੇਸ਼ ਵੱਿਚ ਅਮਨ ਸ਼ਾਤੀ ਨੂੰ ਕਾਇਮ ਰੱਖਣਾ ਅਤੇ ਆਪਸੀ ਭਾਇਚਾਰੇ ਨੂੰ ਮਜਬੂਤ ਕਰਨਾ ਅੱਜ ਦੇਸ਼ ਲਈ ਸਭ ਤੋਂ ਜਰੂਰੀ ਹੈ।ਝੰਡਾ ਲਹਰਿਾਉਣ ਤੋਂ ਬਾਅਦ ਸਮਾਗਮ ਵੱਿਚ ਆਏ ਹੋਏ ਸਮੂਹ ਕੌਂਸਲਰ, ਵਾਰਡ ਇੰਚਾਰਜ, ਮਹਲਿਾ ਕਾਂਗਰਸ, ਯੂਥ ਕਾਂਗਰਸ, ਐਨ.ਐਸ.ਯੂ.ਆਈ, ਬਲਾਕ ਪ੍ਰਧਾਨ, ਵਾਰਡ ਪ੍ਰਧਾਨ, ਪਾਰਟੀ ਦੇ ਸਮੂਹ ਅਹੁੰਦੇਦਾਰ ਅਤੇ ਵਰਕਰਾ ਦਾ ਲਡੂ ਵੱਡ ਕੇ ਮੂੱਹ ਮੱਿਠਾ ਕਰਵਾਇਆ ਗਆਿ।

About Author

Leave A Reply

WP2Social Auto Publish Powered By : XYZScripts.com