
ਵਿਧਾਇਕ ਸਿੱਧੂ ਵੱਲੋਂ ਵਾਰਡ ਨੰਬਰ 44 ‘ਚ 8 ਪਾਰਕਾਂ ਦੇ ਸੁ਼ੰਦਰੀਕਰਨ ਦਾ ਉਦਘਾਟਨ
ਕਰੀਬ 75 ਲੱਖ ਰੁਪਏ ਦੀ ਲਾਗਤ ਨਾਲ ਪਾਰਕਾਂ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ – ਵਿਧਾਇਕ ਕੁਲਵੰਤ ਸਿੰਘ ਸਿੱਧੂ ਲੁਧਿਆਣਾ, ਸੰਜੇ ਮਿੰਕਾ – ਸਾਫ ਸੁਥਰਾ ਅਤੇ ਹਰਿਆਵਲ…