Saturday, May 10

ਐਨ.ਜੀ.ਓ. ‘ਸੀਡਜ਼’ ਵੱਲੋਂ ਸੀ.ਐਚ.ਸੀ. ਜਵੱਦੀ ਲਈ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ

  • ਸਮਾਨ ‘ਚ 8 ਬੈਡ, 2 ਈ.ਸੀ.ਜੀ. ਮਸ਼ੀਨਾਂ ਵੀ ਹਨ ਸ਼ਾਮਲ

ਲੁਧਿਆਣਾ, (ਸੰਜੇ ਮਿੰਕਾ) – ਸ਼ਹਿਰ ਦੀ ਇਕ ਉੱਘੀ ਐਨ.ਜੀ.ਓ ‘ਸੀਡਜ’ ਵੱਲੋਂ ਅਰਬਨ ਸੀ ਐਚ ਸੀ ਜਵੱਦੀ ਵਿਖੇ ਹਸਪਤਾਲ ਦੀ ਜਰੂਰਤ ਦੀ ਲਈ ਅੱਠ ਬੈਡ, ਦੋ ਈ.ਸੀ.ਜੀ. ਮਸੀਨਾਂ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਐਨ ਜੀ ੳ ਦੇ ਡਰਾਇਰੈਕਟਰ ਸਿਧਾਰਥ ਸਰਮਾਂ, ਮੈਡਮ ਸੁਪਰਨਾ ਤੋ ਇਲਾਵਾ ਐਨ ਜੀ ੳ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ। ਇਸ ਮੌਕੇ ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਐਨ ਜੀ ੳ ਅਹੁਦੇਦਾਰਾਂ ਦਾ ਧੰਨਵਾਦ ਕੀਤਾ।ਐਨ ਜੀ ੳ ਦੇ ਡਰਾਇਰੈਕਟਰ ਸਿਧਾਰਥ ਸਰਮਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਸੰਸਥਾਂ ਇਸ ਹਸਪਤਾਲ ਨੂੰ ਮਰੀਜਾਂ ਦੀ ਸਹੂਲਤ ਲਈ ਹਰ ਸੰਭਵ ਸਹਿਯੋਗ ਲਈ ਤੱਤਪਰ ਹੈ।

About Author

Leave A Reply

WP2Social Auto Publish Powered By : XYZScripts.com