Yearly Archives: 2021

सुपर वूमेन 2021 इवेंट में डॉ. मोनिका सिदयोड़ा सबसे सुंदर फेस ,मुस्कान और चमकती आंखें के किए सुंदर अभिव्यक्ति अवार्ड से हुई सम्मानित
By

लुधियाना (विशाल, राजीव)- के इश्मीत सिंह म्यूजिक इंस्टीट्यूट में गत दिनों सुपर वूमेन 2021 इवेंट का आयोजन किया गया था।इसमें महिलाओं को वूमेन एक्सीलेंस अवॉर्ड देकर…

ਡੀ.ਸੀ. ਵੱਲੋਂ 75ਵੇਂ ਸੁਤੰਤਰਤਾ ਦਿਵਸ ਸਮਾਰੋਹ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਦਾ ਲਿਆ ਜਾਇਜ਼ਾ
By

ਏ.ਸੀ.ਪੀ. ਰਣਧੀਰ ਸਿੰਘ ਨੇ ਕੀਤੀ ਪਰੇਡ ਦੀ ਅਗੁਵਾਈਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਮੁੱਖ ਮਹਿਮਾਲ ਵਜੋਂ ਕਰਨਗੇ ਸ਼ਿਰਕਤਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ…

15 ਅਗਸਤ ਨੂੰ ਪਿੰਡ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਇਸੜੂ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ
By

ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਹੋਣਗੇ ਮੁੱਖ ਮਹਿਮਾਨਈਸੜੂ (ਲੁਧਿਆਣਾ), (ਸੰਜੇ ਮਿੰਕਾ) – ਗੋਆ ਮੁਕਤੀ ਅੰਦੋਲਨ ਦੇ ਪਹਿਲੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ ‘ਤੇ ਪੰਜਾਬ…

ਨਹਿਰੂ ਯੁਵਾ ਕੇਂਦਰ ਸੰਗਠਨ, ਭਾਰਤ ਦੀ 75 ਸਾਲ ਆਜ਼ਾਦੀ ਦੇ ਪਵਿੱਤਰ ਤਿਉਹਾਰ ਤੇ ਦੇਸ਼ ਭਰ ਵਿੱਚ “ਆਜਾਦੀ ਕੇ ਅੰਮ੍ਰਿਤ ਮਹੋਤਸਵ-ਇੰਡੀਆ@75” ਦੇ ਤਹਿਤ “ਫਿਟ ਇੰਡੀਆ ਫਰੀਡਮ ਰਨ 2.0” ਦਾ ਕਰ ਰਿਹਾ ਆਯੋਜਨ
By

ਲੁਧਿਆਣਾ, (ਸੰਜੇ ਮਿੰਕਾ) : ਇਹ ਵਿਲੱਖਣ ਸਮਾਗਮ 13 ਅਗਸਤ 2021 ਤੋਂ 2 ਅਕਤੂਬਰ 2021 ਤੱਕ ਜਨ ਭਾਗੀਦਾਰੀ ਤੋਂ ਜਨ ਅੰਦੋਲਨ ਦੀ ਭਾਵਨਾ ‘ਤੇ ਆਯੋਜਿਤ ਕੀਤਾ ਜਾ…

ਖੰਨਾ ਪੁਲਿਸ ਵੱਲੋਂ ਖੋਹ ਕਰਨ ਵਾਲੇ ਦੋਸ਼ੀ ਗ੍ਰਿਫਤਾਰ
By

ਖੰਨਾ (ਲੁਧਿਆਣਾ), (ਸੰਜੇ ਮਿੰਕਾ) – ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐੱਸ, ਐੱਸ.ਐੱਸ.ਪੀ ਖੰਨਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਿਸ ਵੱਲੋ ਮਿਤੀ 03.08.2021…

ਡੀ.ਸੀ. ਵੱਲੋਂ ਐਨ.ਜੀ.ਓ., ੳਦਯੋਗ, ਹਸਪਤਾਲਾਂ ਤੇ ਸਮਾਜ ਸੇਵਕਾਂ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਲਈ ਕੀਤਾ ਸਨਮਾਨਿਤ
By

ਲੋਕਾਂ ਲਈ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਣ ਲਈ ਕੀਤਾ ਪ੍ਰੇਰਿਤ ਲੁਧਿਆਣਾ, (ਸੰਜੇ ਮਿੰਕਾ)- ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ, ਉਦਯੋਗਿਕ…

ਕੈਪਟਨ ਸੰਧੂ ਵੱਲੋਂ ਪਿੰਡ ਅੱਕੂਵਾਲ ਨਜ਼ਦੀਕ ਪੈਂਦੇ ਖੇਤਾਂ ਵਿਚਕਾਰ ਬਰਸਾਤੀ ਪਾਣੀ ਕਾਰਨ ਬਣੇ ਟੋਭੇ ਦਾ ਜਾਇਜ਼ਾ ਲਿਆ
By

ਪਿੰਡ ਧੂਰਕੋਟ ਦੇ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਵਿੱਚ ਕੀਤਾ ਸ਼ਾਮਿਲਮੁੱਲਾਂਪੁਰ, (ਸੰਜੇ ਮਿੰਕਾ)- ਅੱਜ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਲਾਹਕਾਰ, ਮੁੱਖ ਮੰਤਰੀ ਪੰਜਾਬ ਨੇ…

मालवा सभ्याचारक मंच द्वारा तियां तीज की का त्योहार धूमधाम से मनाया गया
By

सतविंदर बिट्टी ने गिद्दा व बोलिया डाल कर लगवाई हाजरसावन महीने के त्योहार हमारे जीवन का अंग-दाखा,बिट्टी,बावा,बरजिंदरलुधियाना (विशाल, रिशव )- मालवा सभ्याचारक मंच पंजाब की तरफ…

श्री रामानंद रामवती शिव मंदिर में वार्षिक मूर्ति स्थापना दिवस समारोह ब्राहम्ण भलाई बोर्ड के सीनियर उपचेयरमैन सनातन धर्म गुरु पं. अजय वशिष्ट की अध्यक्षता में धूमधाम से मनाया गया।
By

लुधियाना (विशाल, रिशव )-  शिवपुरी स्थित श्री रामानंद रामवती शिव मंदिर में वार्षिक मूर्ति स्थापना दिवस समारोह बुधवार को ब्राहम्ण भलाई बोर्ड के सीनियर उपचेयरमैन सनातन…

ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਨਿਮੋਨੀਆਂ ਤੋਂ ਬਚਾਅ ਲਈ ਸ਼ੁਰੂ ਕੀਤਾ ਜਾ ਰਿਹਾ ਟੀਕਾਕਰਨ
By

ਲੁਧਿਆਣਾ, (ਸੰਜੇ ਮਿੰਕਾ)  – ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੇ ਦਿਸਾ ਨਿਰਦੇਸਾਂ ਤਹਿਤ ਨਿਮੋਨੀਆਂ ਤੋ ਬਚਾਉ ਸਬੰਧੀ ਬੱਚਿਆ ਲਈ ਟੀਕਾਕਰਨ ਸ਼ੁਰੂ ਕੀਤਾ ਜਾ ਰਿਹਾ ਹੈ।…

1 119 120 121 122 123 325