Monthly Archives: November, 2021

विधायक पांडे ने वार्ड-84 स्थित कमलेश्वर धर्मशाला और श्री गुरु रविदास धर्मशाला को भेंट किए 10-10 लाख रुपये की राशि के चैक
By

दीपक हंस ने विधायक पांडे का जताया आभार   लुधियाना (संजय मिका,विशाल)-  विधायक राकेश पांडे ने वार्ड-84 स्थित कमलेश्वर धर्मशाला मंदिर कमेटी छावनी मोहल्ला और पीरु…

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਐਸ.ਆਰ.ਐਸ. ਪੋਲੀਟੈਕਨਿਕ ਕਾਲਜ਼ ਵਿਖੇ ਕਾਊਂਸਲਿੰਗ ਸੈਸ਼ਨ ਆਯੋਜਿਤ
By

ਲੁਧਿਆਣਾ,(ਸੰਜੇ ਮਿੰਕਾ) – ਵੱਧ ਤੋਂ ਵੱਧ ਨੌਜਵਾਨ ਮੁਫਤ ਆਨਲਾਈਨ ਕੋਚਿੰਗ ਦਾ ਲਾਭ ਪਾਉਣ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਦੁਆਰਾ ਚਲਾਏ ਜਾਂਦੇ ਪ੍ਰੋਗਰਾਮਾਂ ਦਾ ਲਾਹਾ…

ਬਸੇਰਾ ਸਕੀਮ ਤਹਿਤ ਪ੍ਰਸ਼ਾਸ਼ਨ ਵੱਲੋਂ 592 ਪਰਿਵਾਰਾਂ ਨੂੰ ਦਿਵਾਲੀ ਦੇ ਤੋਹਫੇ ਵਜੋਂ ਮਾਲਕਾਨਾ ਹੱਕ ਸਰਟੀਫਿਕੇਟ ਕੀਤੇ ਸਪੁਰਦ
By

ਲੁਧਿਆਣਾ, (ਸੰਜੇ ਮਿੰਕਾ) – ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਾਬਾ ਜੀਵਨ ਸਿੰਘ ਨਗਰ, ਦੀਪ ਨਗਰ ਅਤੇ ਭੋਲਾ ਕਲੋਨੀ ਵਿੱਚ ਵਸਦੇ 592 ਪਰਿਵਾਰਾਂ ਨੂੰ ਅੱਜ ਦੀਵਾਲੀ ਦੇ ਤੋਹਫੇ ਵਜੋਂ…

ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਵਿਜੀਲੈਂਸ ਜਾਗਰੂਕਤਾਹਫ਼ਤਾ ਆਯੋਜਿਤ
By

ਲੁਧਿਆਣਾ, (ਸੰਜੇ ਮਿੰਕਾ) – ਕਰਮਚਾਰੀ ਰਾਜ ਬੀਮਾ ਨਿਗਮ, ਲੁਧਿਆਣਾ ਦੇ ਉਪ ਖੇਤਰੀ ਦਫਤਰ ਅਤੇ ਅਧੀਨ ਸ਼ਾਖਾ ਦਫਤਰਾਂ ਵਿਖੇ 26-10-2021ਤੋਂ 01-11-2021ਤੱਕ ਵਿਜੀਲੈਂਸ ਜਾਗਰੁਕਤਾ ਸਪਤਾਹਆਯੋਜਿਤ ਕੀਤਾ ਗਿਆ। ਇਸ ਸਾਲ ਵਿਜੀਲੈਂਸ ਜਾਗਰੂਕਤਾਸਪਤਾਹਦਾ…

ਮਗਨਰੇਗਾ ਅਧੀਨ ਜ਼ਿਲਾ ਲੁਧਿਆਣਾ ਦੇ ਵੱਖ ਵੱਖ ਬਲਾਕਾਂ ‘ਚ ਕਰਵਾਏ ਜਾ ਰਹੇ ਹਨ ਸੋਸ਼ਲ ਆਡਿਟ
By

ਲੁਧਿਆਣਾ, (ਸੰਜੇ ਮਿੰਕਾ) – ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਮਿਤ ਕੁਮਾਰ ਪੰਚਾਲ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਨਿਸਟਰੀ ਆਫ ਰੂਰਲ ਡਵੈਲਪਮੈਂਟ ਭਾਰਤ ਸਰਕਾਰ ਦੀਆ ਹਦਾਇਤਾਂ…

पंजाब सरकार ने आज बिजली की दरों में 3 रुपये प्रति यूनिट की कटौती
By

विधायक तलवाड जी ने लड्डू बांट कर किया मुख्यमंत्री का धन्यवाद लुधियाना (संजय मिंका) पंजाब सरकार की तरफ से आज घरेलू बिजली की दरों में 3…

ਲੁਧਿਆਣਾ ਜ਼ਿਲ੍ਹੇ ਦੀ ਵੋਟਰ ਸੂਚੀ ਦੀ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਕੀਤੀ ਗਈ ਪ੍ਰਕਾਸ਼ਨਾ
By

ਜ਼ਿਲ੍ਹੇ ‘ਚ ਕੁੱਲ ਵੋਟਰਾਂ ਦੀ ਗਿਣਤੀ 2610121, 1395249 ਪੁਰਸ਼, 1214751 ਔਰਤਾਂ ਤੇ 121 ਕਿੰਨਰ ਵੋਟਰ ਹਨ –  ਡੀ.ਸੀ. ਵਰਿੰਦਰ ਕੁਮਾਰ ਸ਼ਰਮਾਦਾਅਵੇ ਤੇ ਇਤਰਾਜ਼ 30 ਨਵੰਬਰ ਤੱਕ…

ਕੁਲਦੀਪ ਸਿੰਘ ਵੈਦ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿੱਚ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
By

ਵੈਦ ਨੇ ਚੇਅਰਮੈਨ ਨਿਯੁਕਤ ਕਰਨ ਲਈ ਮੁੱਖ ਮੰਤਰੀ ਦਾ ਕੀਤਾ ਧੰਨਵਾਦਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਵੈਦ ਨੂੰ ਨਵੇਂ ਅਹੁਦੇ ਲਈ ਦਿੱਤੀਆਂ ਸ਼ੁੱਭਕਾਮਨਾਵਾਂ ਲੁਧਿਆਣਾ, (ਸੰਜੇ ਮਿੰਕਾ)-ਲੁਧਿਆਣਾ ਜ਼ਿਲ੍ਹੇ ਦੇ ਗਿੱਲ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ…

उभरते पेंटिंग यंग कलाकारों के हुनर को निखारने के लिए पिछले 11 वर्षों से अपनी सेवाएं दे रही है लुधियाना की आर्टिस्ट आयुशी गुप्ता
By

लुधियाना (संजय मिका,विशाल)-कहानी है लुधियाना की रहने वाली आर्टिस्ट आयुशी गुप्ता की जो कि उभरते पेंटिंग यंग कलाकारों के हुनर को निखारने के लिए पिछले 11…

1 20 21 22 23