Thursday, March 13

ਐੱਸ ਐੱਚ ਓ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਐੱਸ ਐੱਚ ਉ ਮਧੂ ਬਾਲਾ ‘ਸਟਾਰ ਵੋਮੈਨ’ ਐਵਾਰਡ ਨਾਲ ਸਨਮਾਨਿਤ

ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ ) – ਅੱਜ ਦੀ ਔਰਤ ਹਰ ਖੇਤਰ ਵਿੱਚ ਅੱਗੇ ਹੈ। ਅੱਜ ਔਰਤਾਂ ਹਰ ਖੇਤਰ ਵਿਚ ਪੁਰਸ਼ਾਂ ਤੋਂ ਇੱਕ ਕਦਮ ਅੱਗੇ ਹੀ ਹਨ। ਇਸੇ ਕੋ ਧਿਆਨ ਵਿਚ ਰੱਖਦੇ ਹੋਏ ਤਰ੍ਹਾਂ ਦੀਪਕ ਇਨਵੈਸਟਮੈਂਟ ਵੱਲੋਂ ਐਕਸਿਜ਼ ਮਿਊਚਲ ਫੰਡ ਦੇ ਸਹਿਯੋਗ ਨਾਲ ਲੁਧਿਆਣਾ ਦੇ ਇਸ਼ਮੀਤ ਸਿੰਘ ਅਕੈਡਮੀ ‘ਚ ਇਕ ਸਨਮਾਨ ਸਮਾਰੋਹ ‘ਸਟਾਰ ਵੋਮੈਨ’ ਐਵਾਰਡ ਕਰਵਾਇਆ ਗਿਆ।ਜਿਸ ਵਿਚ ਖ਼ਾਸ ਤੌਰ ਤੇ ਐੱਸ ਐੱਚ ਉ ਅਰਸ਼ਪ੍ਰੀਤ ਕੌਰ ਅਤੇ ਐੱਸ ਐੱਚ ਉ ਮਧੂ ਬਾਲਾ ਨੂੰ ਵੀ ਖਾਸ ਤੌਰ ਤੇ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਖਾਸ ਤੌਰ ਤੇ ਐੱਸ ਐੱਚ ਉ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਐੱਸ ਐੱਚ ਓ ਮਧੂ ਬਾਲਾ ਨੇ ਦੀਪਕ ਇਨਵੈਸਟਮੈਂਟ ਵਲੋਂ ਕਾ ਤਹਿ ਦਿਲੋਂ ਧੰਨਵਾਦ ਕਰਦਿਆਂ ਹੋਇਆਂ ਕੀਆ ਕਿ ਸਾਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਹਾਂ ਕਿ ਅਸੀਂ ਆਪਣੀ ਸੋਸਾਇਟੀ ਵਾਸਤੇ ਵੱਡੀਆਂ ਰੋਲ ਨਿਭਾ ਰਹੇ ਹਾਂ।ਜਿਸ ਨੂੰ ਦੇਖਦੇ ਹੋਏ ਸਾਨੂ ਸਨਮਾਨ ਦਿੱਤਾ ਗਿਆ ਹੈ।

About Author

Leave A Reply

WP2Social Auto Publish Powered By : XYZScripts.com