
15 ਲੋਕ-ਪੱਖੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ, 28-29 ਅਕਤੂਬਰ ਨੂੰ ਵਿਸ਼ੇਸ਼ ਸੁਵਿਧਾ ਕੈਂਪ ਲਗਾਏ ਜਾਣਗੇ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ
ਕਿਹਾ! ਲੋਕਾਂ ਦੀ ਬਹੁਗਿਣਤੀ ‘ਚ ਸ਼ਮੂਲੀਅਤ, ਇਸ ਉਪਰਾਲੇ ਨੂੰ ਦੇ ਸਕਦੀ ਹੈ ਵੱਡੀ ਸਫ਼ਲਤਾ ਲੁਧਿਆਣਾ, (ਸੰਜੇ ਮਿੰਕਾ) – ਪੰਜਾਬ ਸਰਕਾਰ ਦੀਆਂ 15 ਲੋਕ-ਪੱਖੀ ਸਕੀਮਾਂ ਅਤੇ ਨੀਤੀਆਂ…