Friday, May 9

ਸ੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰ ਦੀਆਂ 6 ਦੀਆਂ 6 ਸੀਟਾਂ ਤੇ ਜਿੱਤ ਪ੍ਰਾਪਤ ਕਰੇਗਾ – ਕੁਲਜੀਤ ਸਿੰਘ ਧੰਜਲ

ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ ) – ਜਿਲ੍ਹਾ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਨਵ ਨਿਯੁਕਤ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਦੇ ਸਨਮਾਨ ਸਮਾਰੋਹ ਮੋਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਕੁਲਜੀਤ ਸਿੰਘ ਧੰਜਲ ਨੇ ਬੋਲਦਿਆਂ ਕਿਹਾ ਜੋ ਵਿਕਾਸ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਰਾਜ ਵਿੱਚ ਹੋਇਆ ਉਹ ਕਾਂਗਰਸ ਸਰਕਾਰ 5 ਸਾਲਾਂ ਚ ਨਹੀਂ ਕਰ ਸਕੀ, ਕਾਂਗਰਸ ਪਾਰਟੀ ਦੀ ਪੰਜਾਬ ਨੂੰ ਪੋਣੇ ਪੰਜ ਸਾਲਾਂ ਚ ਦੇਣ ਬਿਜਲੀ ਦੇ ਵੱਡੇ ਵੱਡੇ ਕੱਟ, ਘਰੇਲੂ ਵਸਤਾਂ ਮਹਿੰਗੀਆਂ, ਸਾਰੇ ਸਾਂਝ ਕੇਂਦਰ ਬੰਦ, ਸੁਵਿਧਾ ਸੈਂਟਰ ਬੰਦ, ਹੁਣ ਲੁਧਿਆਣਾ ਦੀ ਸੰਗਤ ਨੇ ਮੰਨ ਬਣਾ ਲਿਆ ਕਾਂਗਰਸ ਪਾਰਟੀ ਦੇ ਝੂਠੇ ਲਾਰਿਆਂ ਚ ਨਹੀ ਆਉਣਾ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਸ੍ਰੋਮਣੀ ਅਕਾਲੀ ਦਲ ਦੇ 6 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਨਿਰਣਾ ਕਰ ਲਿਆ ਹੈ ਕਾਂਗਰਸ ਪਾਰਟੀ ਦੀਆਂ ਜਮਾਨਤਾਂ ਜਬਤ ਹੋਣਗੀਆਂ ਇਸ ਮੋਕੇ ਹਰਵਿੰਦਰ ਸਿੰਘ ਬੋਨੀ, ਗੁਰਿੰਦਰਪਾਲ ਸਿੰਘ ਪੱਪੂ, ਹਰਪ੍ਰੀਤ ਸਿੰਘ ਡੰਗ, ਕੰਵਲਦੀਪ ਸਿੰਘ ਬਹਿਲ, ਮਨਸਿਮਰਨ ਸਿੰਘ, ਬਲਜੀਤ ਸਿੰਘ ਸੋਢੀ, ਹਰਜੋਤ ਸਿੰਘ ਉੱਭੀ, ਸਤਨਾਮ ਸਿੰਘ ਪੰਨੂ, ਅਤੇ ਹੋਰ

About Author

Leave A Reply

WP2Social Auto Publish Powered By : XYZScripts.com