
ਪਰਵਾਸੀ ਲੇਖਕਾਂ ਵਿੱਚੋਂ ਅਮਰੀਕਾ ਵੱਸਦੀ ਕਹਾਣੀਕਾਰ ਪਰਵੇਜ਼ ਸੰਧੂ ਦਾ ਸਨਮਾਨਿਤ ਮੁਕਾਮ ਹੈ ਡਾ:ਸ ਪ ਸਿੰਘ
ਕਹਾਣੀ ਸੰਗ੍ਰਹਿ ਕੋਡ ਬਲੂ ਦਾ ਦੂਜਾ ਸੰਸਕਰਨ ਲੁਧਿਆਣਾ ਵਿੱਚ ਲੋਕ ਅਰਪਨ ਲੁਧਿਆਣਾ: (ਸੰਜੇ ਮਿੰਕਾ)- ਪਰਵਾਸੀ ਸਾਹਿੱਤ ਅਧਿਐਨ ਕੇਂਦਰ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਵਿਖੇ ਅਮਰੀਕਾ…