
ਪ੍ਰਸ਼ਾਸਨ ਵੱਲੋਂ ‘ਘਰ-ਘਰ ਰੋਜ਼ਗਾਰ ਤੇ ਕਰੋਬਾਰ’ ਮਿਸ਼ਨ ਤਹਿਤ ਮੁਫਤ ਆਨਲਾਈਨ ਕੋਚਿੰਗ ਕੀਤੀ ਜਾਵੇਗੀ ਸ਼ੁਰੂ
ਚਾਹਵਾਨ ਉਮੀਦਵਾਰ ਵੈਬਸਾਈਟ www.eduzphere.com/freegovtexams ‘ਤੇ ਕਰਵਾ ਸਕਦੇ ਹਨ ਆਪਣੀ ਰਜਿਸਟ੍ਰੇਸ਼ਨਡੀ.ਸੀ. ਵੱਲੋਂ ਯੋਗ ਉਮੀਦਵਾਰਾਂ ਨੂੰ ਅਪੀਲ, ਰਜਿਸਟ੍ਰੇਸ਼ਨ ਰਾਹੀਂ ਮੁਫ਼ਤ ਆਨਲਾਈਨ ਕੋਚਿੰਗ ਕਲਾਸਾਂ ਦਾ ਲਿਆ ਜਾਵੇ ਲਾਹਾ ਲੁਧਿਆਣਾ, (ਸੰਜੇ ਮਿੰਕਾ)…